ਟ੍ਰਿਨਿਟੀ ਕਾਲਜ ਜਲੰਧਰ ਦੀ ਵੈਬ ਸਾਈਟ www.trinitycollegejal.com ਦਾ ਨਵਾਂ ਵਰਸ਼ਨ ਕੀਤਾ ਗਿਆ ਲੋਂਚ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 14 May 2018

ਟ੍ਰਿਨਿਟੀ ਕਾਲਜ ਜਲੰਧਰ ਦੀ ਵੈਬ ਸਾਈਟ www.trinitycollegejal.com ਦਾ ਨਵਾਂ ਵਰਸ਼ਨ ਕੀਤਾ ਗਿਆ ਲੋਂਚ

ਜਲੰਧਰ 14 ਮਈ (ਗੁਰਕੀਰਤ ਸਿੰਘ)- ਅੱਜ 14 ਮਈ 2018 ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ਕਾਲਜ ਦੀ ਅਧਿਕਾਰਿਕ ਵੈਬ ਸਾਈਟ www.trinitycollegejal.com ਦਾ ਨਵਾਂ ਵਰਸ਼ਨ ਲੋਂਚ ਕੀਤਾ ਗਿਆ। ਇਸ ਮੌਕੇ ਕਾਲਜ ਦੇ ਡਾਇਰੈਕਟਰ ਰੈਵ. ਫਾਦਰ. ਪੀਟਰ ਜੀ, ਰੈਵ. ਫਾਦਰ ਜੋਂਸਨ ਜੀ, ਪ੍ਰਿਸੀਪਲ ਅਜੇ ਪਰਾਸ਼ਰ ਜੀ, ਰੈਵ. ਫਾਦਰ ਜੀਬਨ, ਸ. ਸਤਪਾਲ ਸਿੰਘ ਜੀ, ਪ੍ਰੋ ਜੈਸੀ ਜੂਲੀਅਨ, ਪ੍ਰੋ. ਬਲਜੀਤ ਕੌਰ, ਪ੍ਰੋ. ਪੂਜਾ ਗਾਬਾ, ਪ੍ਰੋ. ਨਿਧੀ ਸ਼ਰਮਾ, ਤੋਂ ਇਲਾਵਾ ਕਾਲਜ ਦੇ ਸਮੂਹ ਅਧਿਆਪਕ ਸਹਿਬਾਨ ਹਾਜਰ ਸਨ। ਇਸ ਮੌਕੇ ਕਾਲਜ ਦੇ ਡੀਨ ਰੈਵ. ਫਾਦਰ ਜੋਂਸਨ ਜੀ ਨੇ ਕਾਲਜ ਦੀ ਵੈਬ ਸਾਈਟ  www.trinitycollegejal.com ਦਾ ਨਵਾਂ ਵਰਸ਼ਨ ਲੋਂਚ ਕਰਦੇ ਹੋਏ ਕਾਲਜ ਦੀ ਤਰੱਕੀ ਲਈ ਪ੍ਰਮਾਤਮਾਂ ਅਗੇ ਅਰਦਾਸ ਕੀਤੀ ਅਤੇ ਕਿਹਾ ਕਿ ਅੱਜ ਦੇ ਕੰਪਿਊਟਰੀਕਰਨ ਯੁਗ ਵਿਚ ਟ੍ਰਿਨਿਟੀ ਕਾਲਜ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਰਹਿੰਦਾ ਹੈ।

No comments:

Post Top Ad

Your Ad Spot