ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦੇ ਕਾਸਮੋਟੋਲੋਜੀ ਵਿਭਾਗ ਦੇ ਬੀ. ਬੀ. ਐਫ ਦੀਆਂ ਵਿਦਿਆਰਥਣਾਂ ਨੇ ਦਸ ਦਿਨ ਦੀ ਟਰੇਨਿੰਗ ਲਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 7 May 2018

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਦੇ ਕਾਸਮੋਟੋਲੋਜੀ ਵਿਭਾਗ ਦੇ ਬੀ. ਬੀ. ਐਫ ਦੀਆਂ ਵਿਦਿਆਰਥਣਾਂ ਨੇ ਦਸ ਦਿਨ ਦੀ ਟਰੇਨਿੰਗ ਲਈ

ਜਲੰਧਰ 7 ਮਈ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਕਾਸਮੋਟੋਲੋਜੀ ਵਿਭਾਗ ਦੇ ਬੀ. ਬੀ. ਐਫ ਦੀਆਂ ਵਿਦਿਆਰਥਣਾਂ ਨੇ ਮਿਲਾਨੋ ਇੰਟਰਨੈਸ਼ਨਲ ਇੰਸਟੀਟਿਊਟ, ਜਲੰਧਰ ਵਿਚ ਸਫਲਤਾ ਨਾਲ ਦਸ ਦਿਨ ਦੀ ਟਰੇਨਿੰਗ ਲਈ। ਇਸ ਟਰੇਨਿੰਗ ਵਿਚ ਉਹਨਾਂ ਨੂੰ ਸਕਿਨ ਕੇਅਰ, ਮੇਕਅਪ ਦੇ ਵਖ ਵਖ ਸਟਾਇਲ, ਹੇਅਰ ਸਟਾਇਲ ਅਤੇ ਨੇਲ ਆਰਟ ਸਿਖਾਏ ਗਏ। ਮਿਸ ਰੀਤੂ ਪਰਮਾਰ, ਮੇਕਅਪ ਅਰਟਿਸਟ ਨੇ ਬਰਾਇਡਲ ਮੇਕਅਪ, ਸਟੇਜ ਮੇਕ ਅਪ ਆਦਿ ਦੀ ਟਰੇਨਿੰਗ ਦਿੱਤੀ। ਮਿਸ ਬੀ. ਕੇ ਬੰਸਲ, ਨੇਲ ਆਰਟ ਮਾਹਿਰ ਨੇ ਨੇਲ ਅਰਟ ਦੇ ਵਖ ਵਖ ਢੰਗਾਂ, ਸ਼੍ਰੀਮਤੀ ਸੰਗੀਤਾ, ਸਕਿਨ ਐਕਸਪਰਟ ਨੇ ਸਕਿਨ ਕੇਅਰ ਦੀ ਅਡਵਾਂਸ ਤਕਨੀਕਾਂ, ਮਸ਼ੀਨਾਂ - ਹਾਈ ਫਰੀਕੁਐਂਸੀ, ਗਲਵੈਨਿਕ ਅਤੇ ਵਾਇਬ੍ਰੇਟਰ ਅਤੇ ਫੇਸ ਮਸਾਜਰ ਆਦਿ ਦੀ ਜਾਨਕਾਰੀ ਦਿੱਤੀ।

No comments:

Post Top Ad

Your Ad Spot