ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਾਹਿਤਕਾਰ ਡਾਕਟਰ ਗੁਰਨਾਮ ਸਿੰਘ ਖੋਖਰ ਨਾਲ ਦੁੱਖ ਦਾ ਪ੍ਰਗਟਾਵਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 3 May 2018

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਾਹਿਤਕਾਰ ਡਾਕਟਰ ਗੁਰਨਾਮ ਸਿੰਘ ਖੋਖਰ ਨਾਲ ਦੁੱਖ ਦਾ ਪ੍ਰਗਟਾਵਾ

ਤਲਵੰਡੀ ਸਾਬੋ, 3 ਮਈ (ਗੁਰਜੰਟ ਸਿੰਘ ਨਥੇਹਾ)- ਸਥਾਨਕ ਸ੍ਰੀ ਦਮਦਮਾ ਸਾਹਿਬ ਸਾਹਿਤ ਸਭਾ ਦੇ ਵਿੱਤ ਸਕੱਤਰ ਡਾ. ਗੁਰਨਾਮ ਸਿੰਘ ਖੋਖਰ ਦੀ ਧਰਮ ਪਤਨੀ  ਡਾ. ਰਣਜੀਤ ਕੌਰ ਦੀ ਬੀਤੇ ਦਿਨ ਹੋਈ ਮੌਤ ਤੋਂ ਬਾਅਦ ਬਲਾਕ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਸਾਹਿਤਕਾਰਾਂ ਵੱਲੋਂ  ਡਾ. ਰਣਜੀਤ ਕੌਰ ਦਾ ਅਚਾਨਕ ਦਿਹਾਂਤ ਹੋਣ ਕਰਕੇ ਉਨ੍ਹਾਂ ਦੇ ਗ੍ਰਹਿ ਵਿੱਚ ਜਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
 ਇਸ ਮੌਕੇ ਬਲਾਕ ਪ੍ਰਧਾਨ ਡਾ. ਗੁਰਮੇਲ ਸਿੰਘ ਘਈ ਦੇ ਨਾਲ ਚੇਅਰਮੈਨ ਜੋਗਿੰਦਰ ਸਿੰਘ ਜਗ੍ਹਾ, ਨਰਿੰਦਰ ਸਿੰਘ ਬਹਿਮਣ, ਸ. ਹਰਪ੍ਰੀਤ ਸਿੰਘ ਮੀਤ ਪ੍ਰਧਾਨ ਮਾਲਵਾ ਜ਼ੋਨ ਆਪ, ਡਾ. ਗਿਰਧਾਰੀ ਲਾਲ, ਡਾਕਟਰ ਬਲਵੰਤ ਸਿੰਘ ਲਹਿਰੀ, ਡਾ. ਭਰਪੂਰ ਸਿੰਘ, ਡਾ. ਨਛੱਤਰ ਸਿੰਘ, ਆਤਮਾ ਸਿੰਘ, ਸੁਖਦੇਵ ਸਿੰਘ, ਸੁਭਾਸ਼ ਕੁਮਾਰ, ਡਾ. ਮਹਿੰਦਰਪਾਲ ਕਾਲੜਾ, ਡਾ. ਸਵਿੰਦਰ ਸਿੰਘ, ਬਲੌਰ ਸਿੰਘ, ਰੇਸ਼ਮ ਸਿੰਘ ਸੈਕਟਰੀ, ਡਾ. ਮਿੱਠੂ ਖਾਨ, ਡਾ. ਪਰਦੀਪ ਸਿੰਘ, ਸੁਖਚਰਨ ਸਿੰਘ, ਭੁਪਿੰਦਰ ਸਿੰਘ, ਬਲੌਰ ਸਿੰਘ ਭਾਗੀਵਾਂਦਰ, ਡਾ ਜਸਵਿੰਦਰ ਸਿੰਘ ਜ਼ਿਲਾ ਪ੍ਰਧਾਨ, ਜਗਤਾਰ ਸਿੰਘ ਫੂਲ ਜ਼ਿਲ੍ਹਾ ਸੈਕਟਰੀ, ਮਨਪ੍ਰੀਤ ਸਿੰਘ ਡੱਲਾ ਜ਼ਿਲ੍ਹਾ ਕੈਸ਼ੀਅਰ, ਹਰਬੰਸ ਸਿੰਘ ਕੌਂਸਲ ਸਟੇਟ ਕੈਸ਼ੀਅਰ, ਐੱਚ ਐੱਸ ਰਾਣੂ ਚੇਅਰਮੈਨ, ਮੇਵਾ ਸਿੰਘ ਸਿਵੀਆਂ ਅਤੇ ਕੁਲਵੰਤ ਸਿੰਘ ਬੀਬੀ ਵਾਲਾ ਆਦਿ ਹਾਜ਼ਰ ਸਨ।

No comments:

Post Top Ad

Your Ad Spot