ਜਲੰਧਰ ਦੇ ਪੰਜਾਬੀ ਬਾਗ਼ ਨਿਵਾਸੀ ਬਿਜਲੀ ਵਜੋਂ ਬਹੁਤ ਪਰੇਸ਼ਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 16 May 2018

ਜਲੰਧਰ ਦੇ ਪੰਜਾਬੀ ਬਾਗ਼ ਨਿਵਾਸੀ ਬਿਜਲੀ ਵਜੋਂ ਬਹੁਤ ਪਰੇਸ਼ਾਨ

ਜਲੰਧਰ 15 ਮਈ (ਦੀਪਕ ਸੈਣੀ)- ਪੰਜਾਬੀ ਬਾਗ਼ ਪਠਾਨਕੋਟ ਰੋਡ ਤੇ ਰਾਤ ਨੂੰ ਰੋਜ਼ਾਨਾ ਰਹਿੰਦੀ ਹੈ ਬਿਜਲੀ ਗੁਲ। ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿਛਲੇ ਛੇ ਮਹੀਨੇ ਤੋਂ ਇਥੇ ਟਰਾਂਸਫਾਰਮ ਤੇ ਖ਼ੰਬੇ ਲਗਾਏ ਹਨ, ਪਰ ਅੱਜ ਤੱਕ ਬਿਜਲੀ ਮੇਕਮੇ ਦੇ ਕਿਸੀ ਅਧਿਕਾਰੀ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਅਰਜ਼ੀ ਦੇਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕਰਦੇ। ਪਿਛਲੇ ਦਿਨੀਂ ਆਏ ਤੂਫਾਨ 'ਚ ਬਿਜਲੀ ਦਾ ਖੰਬਾ ਟੁੱਟ ਗਿਆ ਜਿਹਦੀ ਸ਼ਿਕਾਇਤ ਇਲਾਕਾ ਨਿਵਾਸੀਆਂ ਨੇ ਇਥੇ ਦੇ ਜੇਈ ਨੂੰ ਕੀਤੀ ਤਾਂ ਉਹਨੇ ਵੀ ਤਸੱਲੀ ਦਵਾ ਕੇ ਕੋਈ ਹੁੰਗਾਰਾ ਨਹੀਂ ਦਿੱਤਾ।

No comments:

Post Top Ad

Your Ad Spot