ਜੇ.ਈ.ਈ ਮੇਨਸ 2018 ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਵਿਦਿਆਰਥੀਆਂ ਨੇ ਲਹਰਾਇਆ ਪਰਚਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 1 May 2018

ਜੇ.ਈ.ਈ ਮੇਨਸ 2018 ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਵਿਦਿਆਰਥੀਆਂ ਨੇ ਲਹਰਾਇਆ ਪਰਚਮ

ਜਲੰਧਰ 1 ਮਈ (ਜਸਵਿੰਦਰ ਆਜ਼ਾਦ)- ਜਵਾਇੰਟ ਏਂਟਰੇਂਸ ਐਗਜਾਮਿਨੇਸ਼ਨ (ਜੇ.ਈ.ਈ) ਮੇਨਸ 2018 ਦੇ ਨਤੀਜਿਆਂ ਵਿੱਚ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਸ ਦੇ ਵਿਦਿਆਰਥੀਆਂ ਨੇ ਚੰਗੇ ਅੰਕਾਂ ਨਾਲ ਪਾਸ ਕਰ ਸੰਸਥਾ ਦਾ ਨਾਮ ਰੌਸ਼ਨ ਕੀਤਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਮਾਣ ਦੇ ਨਾਲ ਦੱਸਿਆ ਕਿ ਸੇਂਟ ਸੋਲਜਰ  ਦੇ ਵਿਦਿਆਰਥੀਆਂ ਨੇ ਜਨਰਲ ਕੇਟੇਗਰੀ ਵਿੱਚ ਹਿਮਾਂਸ਼ੁ ਕਵਾਤਰਾ ਨੇ 1540 ਰੈਂਕ ਪ੍ਰਾਪਤ ਕਰ ਜਲੰਧਰ ਵਿੱਚ ਤੀਸਰਾ ਸਥਾਨ ਅਤੇ ਵਸੁ ਸਹਿਗਲ ਨੇ 2966 ਰੈਂਕ, ਮਯਾਨ ਕਪੂਰ ਨੇ 3496 ਰੈਂਕ,  ਕੇਸ਼ਵ ਨੇ 3151 ਰੈਂਕ,  ਮਇੰਕ ਸਿੰਗਲਾ  ਨੇ 6593 ਰੈਂਕ,  ਸ਼ਰੇਸ਼ਠ ਪਾੰਡੇ ਨੇ 8865 ਰੈਂਕ, ਅਨਿਕੇਤ ਨੇ 225497 ਰੈਂਕ, ਭਰਤ ਮੇਹਤਾ ਨੇ 49000 ਰੈਂਕ, ਐੱਸ.ਸੀ ਕੇਟੇਗਰੀ ਵਿੱਚ ਮਨੀਸ਼ਾ ਨੇ 17334 ਰੈਂਕ, ਗੁਰਪ੍ਰੀਤ ਸਿੰਘ ਨੇ 94969 ਰੈਂਕ, ਓ.ਬੀ.ਸੀ ਕੇਟੇਗਰੀ ਵਿੱਚ ਮਨਪ੍ਰੀਤ ਮੈਨੀ 167269 ਨੇ ਰੈਂਕ, ਅਮਨਦੀਪ ਕੌਰ ਨੇ 65546 ਰੈਂਕ ਪ੍ਰਾਪਤ ਕੀਤਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਪ੍ਰੋ - ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਭਿਭਾਵਕਾਂ ਨੂੰ ਵਧਾਈ ਦਿੰਦੇ ਹੋਏ ਉੱਜਵਲ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ।

No comments:

Post Top Ad

Your Ad Spot