ਟ੍ਰਿਨਿਟੀ ਕਾਲਜ ਦੇ ਖਿਡਾਰੀ ਦਾ ਦੁੱਬਈ ਵਿਖੇ ਕ੍ਰਿਕਟ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 21 April 2018

ਟ੍ਰਿਨਿਟੀ ਕਾਲਜ ਦੇ ਖਿਡਾਰੀ ਦਾ ਦੁੱਬਈ ਵਿਖੇ ਕ੍ਰਿਕਟ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨ

ਜਲੰਧਰ 21 ਅਪ੍ਰੈਲ (ਗੁਰਕੀਰਤ ਸਿੰਘ)- ਅੱਜ 21 ਅਪ੍ਰੈਲ 2018 (ਸ਼ਨੀਵਾਰ) ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ ਕਾਲਜ ਦੇ ਹੋਣਹਾਰ ਖਿਡਾਰੀ ਮਨਪ੍ਰੀਤ ਸਿੰਘ ਨੂੰ ਕਾਲਜ ਦੀ ਮੈਨਜਮੈਂਟ ਨੇ ਹਰਭਜਨ ਅਕੈਡਮੀ ਵਲੋਂ ਦੁੱਬਈ ਵਿਚ ਹੋਏ HKSZ DUBAI YOUTH WORLD CUP TOUR 2018 ਕ੍ਰਿਕਟ ਟੂਰਨਾਮੈਂਟ ਵਿਚ ਦੋ ਵਾਰ ਮੈਨ ਆਫ ਦਾ ਮੈਚ ਟ੍ਰਾਫੀ ਜਿੱਤਣ ਲਈ ਵਧਾਈ ਦਿੰਦੇ ਹੋਏ ਸਨਮਾਨਿਤ ਕੀਤਾ। ਇਸ ਮੌਕੇ World Cancer Care Charitable Society ਦੇ ਪ੍ਰਧਾਨ ਸ਼੍ਰੀ ਕੁਲਵੰਤ ਸਿੰਘ ਧਾਰੀਵਾਲ ਜੀ ਕਾਲਜ ਦੇ ਡਾਇਰੈਰਟਰ ਰੈਵ. ਫਾਦਰ ਪੀਟਰ, ਕਾਲਜ ਦੇ ਪ੍ਰਿੰਸੀਪਲ ਅਜੈ ਪਰਾਸ਼ਰ ਜੀ ਪ੍ਰੋ. ਕਰਨਵੀਰ ਦਿਵੇਦੀ ਸਿਸਟਰ ਰੀਟਾ, ਸਿਸਟਰ ਪ੍ਰੇਮਾਂ, ਪ੍ਰੋ. ਬੱਲਜੀਤ ਕੌਰ, ਪ੍ਰੋ. ਪੂਜਾ ਗਾਬਾ, ਪ੍ਰੋ. ਜੈਸੀ ਜੂਲੀਅਨ ਅਤੇ ਪ੍ਰੋ.ਨਿਧੀ ਸ਼ਰਮਾ ਜੀ  ਨੇ  ਖਿਡਾਰੀਆਂ ਨੂੰ ਸਨਮਾਨਤ ਕੀਤਾ।

No comments:

Post Top Ad

Your Ad Spot