ਪਤੀ ਅਮਰ ਸਿੰਘ ਤੇ ਜੇਠ ਤੇ ਜਠਾਣੀ ਨਾਲ ਜੁੜੇ ਕੁਝ ਹੋਰ ਅਣਪਛਾਤੇ ਵਿਅਕਤੀਆ ਸਮੇਤ ਭੈਣ ਦੇ ਸਹੁਰੇ ਪਰਿਵਾਰ ਘਰ ਕੀਤਾ ਹਥਿਆਰਬੰਦ ਬੰਦਿਆ ਨੇ ਹਮਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 2 April 2018

ਪਤੀ ਅਮਰ ਸਿੰਘ ਤੇ ਜੇਠ ਤੇ ਜਠਾਣੀ ਨਾਲ ਜੁੜੇ ਕੁਝ ਹੋਰ ਅਣਪਛਾਤੇ ਵਿਅਕਤੀਆ ਸਮੇਤ ਭੈਣ ਦੇ ਸਹੁਰੇ ਪਰਿਵਾਰ ਘਰ ਕੀਤਾ ਹਥਿਆਰਬੰਦ ਬੰਦਿਆ ਨੇ ਹਮਲਾ

ਜੰਡਿਆਲਾ ਗੁਰੂ 2 ਅਪ੍ਰੈਲ (ਕੰਵਲਜੀਤ ਸਿੰਘ, ਪਰਗਟ ਸਿੰਘ)- ਜੰਡਿਆਲਾ ਗੁਰੂ ਦੇ ਲਾਗੇ ਪਿੰਡ ਮੇਹਰਬਾਨਪੁਰਾ ਵਿਚ ਇਕ ਪਰਿਵਾਰ ਦੇ ਮੈਂਬਰਾ ਤੇ ਪਿੰਡ ਦੇ ਹੀ ਕੁਝ ਲੋਕਾ ਦੇ ਨਾਲ ਮਿਲ ਕੇ ਕੁਝ ਹੋਰ ਅਣਪਛਾਤੇ ਵਿਅਕਤੀਆ ਨਾਲ ਰਲਕੇ ਕੀਤਾ ਗਿਆ ਜਾਨਲੇਵਾ ਹਮਲਾ। ਮਿਲੀ ਜਾਣਕਾਰੀ ਮੁਤਾਬਕ ਪੂਜਾ ਪੁੱਤਰੀ ਕੁਲਦੀਪ ਸਿੰਘ ਵਾਸੀ ਪਿੰਡ ਮੇਹਰਬਾਨਪੁਰਾ ਤਹਿਸੀਲ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ।ਪੂਜਾ ਦਾ ਵਿਆਹ ਪੰਜ ਸਾਲ ਪਹਿਲਾ ਰੀਤੀ ਰਿਵਾਜਾ ਮੁਤਾਬਕ ਹੋਇਆ ਸੀ।ਪੂਜਾ ਦੇ ਦੋ ਬੇਟੀਆ ਸਨ।ਜਿੰਨਾ ਵਿੱਚੋ ਇਕ ਦੀ ਮੌਤ ਹੋ ਚੁੱਕੀ ਹੈ।ਪੂਜਾ ਦੇ ਮੁਤਾਬਿਕ ਉਸ ਦੇ ਵਿਆਹ ਦੇ ਕੁਝ ਦਿਨ ਬਾਅਦ ਹੀ ਉਸ ਦੇ ਸਹੁਰੇ ਪਰਿਵਾਰ ਨੇ ਉਸ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ। ਵਿਆਹ ਤੋ ਬਾਅਦ ਹੀ ਪਤਾ ਲੱਗਾ ਕਿ ਮੇਰਾ ਪਤੀ ਨਸਆ ਦਾ ਆਦੀ ਹੈ। ਉਹ ਨਸ਼ੇ ਕਰਕੇ ਰੋਜ਼ਾਨਾ ਮੈਨੂ ਮਾਰਦਾ ਅਤੇ ਹੋਰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦਾ ਸੀ। ਸਮੈਕੀਆ ਤੇ ਗੁੰਡਿਆ ਲੋਕਾ ਨਾਲ ਬਹਿਣੀ ਸੀ। ਇਕ ਮਹੀਨਾ ਪਹਿਲਾ ਮੇਰੇ ਪਤੀ ਨੇ ਮੇਰੀ ਜਠਾਣੀ ਤੇ ਜੇਠ ਨਾਲ ਮਿਲ ਕੇ ਕੁਟ ਮਾਰ ਕਰਕੇ ਮੈਨੂੰ ਘਰੋ ਬਾਹਰ ਕੱਢ ਦਿੱਤਾ ਸੀ। ਤੇ ਮੇਰੇ ਪਤੀ ਨੇ ਮੈਨੂੰ ਹੋਰ ਦਾਜ ਲਿਆਉਣ ਲਈ ਕਿਹਾ ਤੇ ਇਕ ਮੋਟਰਸਾਈਕਲ ਦੀ ਮੰਗ ਕੀਤੀ। ਜੋ ਕਿ ਮੇਰੇ ਪਿਤਾ ਜੀ ਉਨਾ ਦੀ ਇਹ ਮੰਗ ਪੂਰੀ ਨਹੀ ਕਰ ਸਕਦੇ ਸਨ।ਮੇਰੀ ਇਹ ਗੱਲ ਸੁਨ ਕੇ 30/03/2018 ਨੂੰ ਮੇਰਾ ਵਿਚੋਲਾ ਪਰਮਜੀਤ ਸਿੰਘ ਉਸਦੀ ਪਤਨੀ ਪੂਨਮ ਕੌਰ ਵਾਸੀ ਪਿੰਡ ਮੇਹਰਬਾਨਪੁਰਾ ਦੇ ਰਹਿਣ ਵਾਲੇ ਹਨ। ਜਿੰਨ੍ਹਾ ਨੂੰ ਮੇਰੀ ਜਠਾਣੀ ਅਪਣੇ ਸਹੁਰੇ ਪਰਿਵਾਰ ਦੇ ਨਾਲ ਮਿਲ ਕੇ ਕੁਝ ਹੋਰ ਵੀ ਬਾਹਰ ਦੇ ਬੰਦੇ ਲੈ ਕੇ ਆਏ ਜਿਨ੍ਹਾ ਦੇ ਨਾਮ ਰਿਟੂ, ਮੰਨਾ, ਮਹਿੰਦਰ ਸਿੰਘ, ਮੇਰਾ ਪਤੀ ਅਮਰ ਸਿੰਘ,ਜੋ ਬੇਸਬਾਲਾ ਤੇ ਕਿਰਪਾਨਾ ਲੈਸ ਸਨ। ਨੇ ਹਮਲਾ ਕਰ ਦਿੱਤਾ ਅਤੇ ਮੇਰੀ ਵਿਚੋਲਨ ਜੋ ਕੀ ਮੇਰੀ ਭੈਣ ਵੀ ਹੈ। ਉਹਦੇ ਸੁਹਰੇ ਪਰਿਵਾਰ ਨਾਲ ਕੁੱਟ ਮਾਰ ਕੀਤੀ ਜਿਸ ਕਾਰਨ ਉਨਾ ਦੇ ਪਰਿਵਾਰ ਦੇ ਸੱਟਾ ਲਗੀਆ। ਉਨਾ ਨਾਲ ਇਨੀ ਕੁੱਟਮਾਰ ਕੀਤੀ ਹਾਰਕੇ ਮੁੱਹਲੇ ਵਾਲਿਆ ਨੇ ਵਿਚ ਪੈ ਕੇ ਉਨਾ ਦੀ ਜਾਨ ਬਚਾਈ। ਉਨਾ ਦਾ ਕਹਿਨਾ ਸੀ ਕਿ ਜੇ ਅਸੀ ਵਿਚ ਨਾ ਪੇੰਦੇ ਤਾ ਉਨਾ ਇਨਾ ਨੂੰ ਮਾਰ ਦੇਨਾ ਸੀ। ਇਸ ਗੱਲ ਦੇ ਗੁਆਢੀ ਵੀ ਗੁਆਹ ਹਨ। ਪੂਜਾ ਦਾ ਕਹਿਨਾ ਹੈ ਕਿ ਮੇਰੇ ਪਿਤਾ ਮੇਰੇ ਵਿਆਹ ਤੇ ਪਹਿਲਾ ਹੀ ਹੈਸੀਅਤ ਤੋ ਵੱਧ ਪੈਸੇ ਲਗਾ ਚੁਕੇ ਹਨ। ਅਤੇ ਮੇਰਾ ਲਾਲਚੀ ਪਤੀ ਉਨਾ ਕੋਲੋ ਹੋਰ ਦਾਜ ਦੀ ਮੰਗ ਕਰ ਰਹੀ ਹੈ। ਜਦ ਕਿ ਮੇਰਾ ਪਿਤਾ ਦਿਹਾੜੀ ਕਰਕੇ ਗੁਜਾਰਾ ਕਰਦੇ ਹਨ। ਮੇਰੀ ਜਠਾਣੀ ਲਾਡੋ ਕੌਰ ਨੇ ਸਾਡੇ ਹਿਸੇ ਦੀ ਸਾਰੀ ਜਾਮੀਨ ਵੇਚ ਦਿਤੀ ਹੈ। ਅਤੇ ਮੇਰੀ ਰਹਿੰਦੀ ਜਗਾ ਤੋ ਮੈਨੂੰ ਕੁਟਮਾਰ ਕਰਕੇ ਕੱਢ ਦਿੱਤਾ ਹੈ।

No comments:

Post Top Ad

Your Ad Spot