ਜੰਡਿਆਲਾ ਗੁਰੂ ਵਿੱਚ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਅਤੇ ਭਗਵਾਨ ਵਾਲਮੀਕਿ ਸੰਗਰਸ਼ ਦਲ ਅਤੇ ਦਲਿਤ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਰੋਸ਼ ਮਾਰਚ ਕਢਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 2 April 2018

ਜੰਡਿਆਲਾ ਗੁਰੂ ਵਿੱਚ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਅਤੇ ਭਗਵਾਨ ਵਾਲਮੀਕਿ ਸੰਗਰਸ਼ ਦਲ ਅਤੇ ਦਲਿਤ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਰੋਸ਼ ਮਾਰਚ ਕਢਿਆ

ਮਾਨਾਂਵਾਲਾ ਜੰਡਿਆਲਾ ਗੁਰੂ 2 ਅਪ੍ਰੈਲ (ਕੰਵਲਜੀਤ ਸਿੰਘ-ਪਰਗਟ ਸਿੰਘ)- ਅੱਜ ਭਗਵਾਨ ਵਾਲਮੀਕਿ ਕ੍ਰਾਂਤੀ ਸੈਨਾ ਪੰਜਾਬ ਅਤੇ ਹੋਰ ਵੀ ਜਥੇਬੰਧਿਆ ਨੇ ਇਕੱਠੇ ਹੋ ਕੇ ਜਿਲਾ ਪ੍ਰਧਾਨ ਸਤਨਾਮ ਸਿੰਘ ਅਤੇ ਦਿਲਬਾਗ ਸਿੰਘ ਦੀ ਅਗੁਵਾਹੀ ਵਿੱਚ ਰੋਸ਼ ਮਾਰਚ ਕਢਿਆ] ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਪਿਛਲੇ ਕੁਜ ਦੀਨ ਪਹਿਲਾ ਮਾਨਯੋਗ ਸੁਪਰੀਮ ਕੋਰਟ ਵਲੋਂ ਭਾਰਤੀ ਸੰਵਿਧਾਨ ਨਾਲ ਛੇੜਛਾੜ ਕਰਦਿਆਂ ਐਸ ਸੀ /ਐਸ ਟੀ ਐਕਟ ਵਿੱਚ ਫੇਰ ਬਦਲ ਕੀਤੀ ਗਈ ਹੈ। ਜੋ ਸਰਕਾਰ ਦਲਿਤ ਸਮਾਜ ਨਾਲ ਧੋਖਾ ਹੈ ਕਿਉਂ ਕਿ ਐਸ ਸੀ/ ਐਸ ਟੀ ਐਕਟ ਸਵਿਧਾਨ ਦੇ ਅਨੁਸਾਰ ਹੋਣ ਕਰਕੇ ਧਨਾੜ ਲੋਕ ਗਰੀਬਾਂ ਉਪਰ ਜ਼ੁਲਮ ਕਰਨ ਤੇ ਹਮੇਸ਼ਾ ਡਰਦੇ ਹਨ। ਅਤੇ ਗਰੀਬਾਂ ਉਪਰ ਗੁਲਾਮੀ ਤੇ ਪਹਿਲਾ ਨਾਲੋਂ ਅੱਜ ਘਟ ਜੁਰਮ ਹੋ ਰਿਹਾ ਹੈ। ਕਿਉਂ ਕਿ ਸਵਿਧਾਨ ਅੰਦਰ ਐਸ ਸੀ /ਐਸ ਟੀ ਦਾ ਲੋਕਾਂ ਨੂੰ ਸਹਾਰਾ ਹੈ[ ਅਗਰ ਇਹ ਆਸਰਾ ਵੀ ਛੁਟ ਗਿਆ ਤਾਂ ਉਹ ਦਿਨ ਨਹੀਂ ਜਦੋਂ ਫਿਰ ਦਲਿਤ ਲੋਕਾਂ ਉਪਰ ਪਹਿਲਾ ਦੀ ਤਰਾਹ ਜ਼ੁਲਮ ਹੋਣਗੇ। ਇਸ ਕਰਕੇ ਅੱਜ ਦਲਿਤ ਸਮਾਜ ਅੰਦਰ ਬਹੁਤ ਹੀ ਡਰ ਵਾਲਾ ਮਹੌਲ ਬਣ ਗਿਆ ਹੈ[ ਇਸ ਲਈ ਅਸੀਂ ਆਪਣੀ ਜਥੇਬੰਧਿਆ ਵਲੋਂ ਮਾਨਯੋਗ ਸੁਪਰੀਮ ਕੋਰਟ ਨੂੰ ਹਦਾਇਤ ਕਰਨ ਦੀ ਸਵਿਧਾਨ ਵਿੱਚ ਫੇਰ ਬਦਲ ਕੀਤਾ ਹੈ ਉਸ ਨੂੰ ਵਾਪਿਸ ਲਿਆ ਜਾਵੇ[ ਅਤੇ ਪਹਿਲਾ ਦੀ ਤਰਾਹ ਬਰਕਰਾਰ ਰੱਖਿਆ ਜਾਵੇ। ਇਸ ਮੌਕੇ ਤੇ ਐਸ ਪੀ ਡੀ ਹਰਪਾਲ ਸਿੰਘ ਡੀ ਐਸ ਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਆਪਣੇ ਪੁਲਿਸ ਮੂਲਾਜ਼ਮ ਨੂੰ ਨਾਲ ਲੈਕੇ ਸ਼ਹਿਰ ਵਿੱਚ ਅਮਨ ਸ਼ਾਂਤੀ ਰੱਖੀ[ ਅਤੇ ਕਈ ਜਗਾਹ ਤੇ ਸ਼ਰਾਰਤੀ ਲੋਕਾਂ ਨੇ  ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਮਹੌਲ ਨੂੰ ਖਰਾਬ ਨਹੀਂ ਹੋਣ ਦਿੱਤਾ ਸੁਖਸਾਂਤਿ ਬਣਾਏ ਰੱਖੀ। ਇਸ ਮੌਕੇ ਤੇ ਵਾਲਮੀਕਿ ਸੰਗਰਸ਼ ਸੈਨਾ ਦੇ ਪ੍ਰਧਾਨ ਦਿਲਬਾਗ ਸਿੰਘ ,ਹਰਪ੍ਰੀਤ ਲਡਾ ,ਜਤਿੰਦਰ ਸਿੰਘ ਪ੍ਰਧਾਨ ,ਜਿਲਾ ਪ੍ਰਧਾਨ ਲਾਖਣ ਸਿੰਘ ,ਗਗਨਦੀਪ ਸਿੰਘ ,ਰਗਰੇਟਾ ਯੂਥ ਏਕਤਾ ਪ੍ਰਧਾਨ ਨਿਰਮਲ ਸਿੰਘ ,ਮੁਖਤਿਆਰ ਸਿੰਘ ,ਹਰਨਜੀਤ ਸਿੰਘ ਟਿਟੋ ,ਸਤਨਾਮ ਸਿੰਘ ਆਦਿ ਸ਼ਾਮਿਲ ਸਨ ਅਤੇ ਮਾਨਾ ਵਾਲਾ ਵਿਖੇ ਜਗੀਰ ਸਿੰਘ ,ਪ੍ਰਤਾਪ ਸਿੰਘ ,ਬਾਬਾ ਜੀਵਨ ਸਿੰਘ ,ਨਰਿੰਦਰ ਸਿੰਘ ,ਜਗਤਾਰ ਸਿੰਘ ,ਹਰਜਿੰਦਰ ਸਿੰਘ ਆਦਿ ਹਾਜਰ ਸਨ।

No comments:

Post Top Ad

Your Ad Spot