ਲੰਬੀਆਂ ਪੁਲਾਂਘਾਂ ਪੁੱਟਦਾ ਢੋਲ ਮਾਸਟਰ ਜਰਮਨਜੀਤ ਸਿੰਘ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 March 2018

ਲੰਬੀਆਂ ਪੁਲਾਂਘਾਂ ਪੁੱਟਦਾ ਢੋਲ ਮਾਸਟਰ ਜਰਮਨਜੀਤ ਸਿੰਘ

ਕਸਬਾ ਗੋਇੰਦਵਾਲ ਦੇ ਪਿੰਡ ਹੋਠੀਆਂ ਦਾ ਜੰਮਪਲ ਜਰਮਨਜੀਤ ਸਿੰਘ ਦਾ ਜਨਮ ਹਰਜੀਤ ਕੌਰ ਦੀ ਕੁੱਖੋਂ ਬਖਤੌਰ ਸਿੰਘ ਦੇ ਘਰ ਹੋਇਆ। ਜਿਸ ਨੇ ਆਪਣੀ ਮੁੱਢਲੀ ਸਿੱਖਿਆ ਦੌਰਾਨ ਹੀ ਢੋਲ ਵਜਾਉਣ ਦੇ ਸ਼ੌਕ ਨੂੰ ਆਪਣਾ ਜਨੂੰਨ ਬਣਾ ਲਿਆ। ਜਰਮਨਜੀਤ ਸਿੰਘ ਹੁਣ ਤੱਕ ਪੰਜਾਬ ਦੇ ਬਹੁਤ ਸਾਰੇ ਸੱਭਿਆਚਾਰਕ ਮੇਲਿਆਂ ਵਿੱਚ ਢੋਲ ਰਾਹੀਂ ਆਪਣੀ ਹਾਜ਼ਰੀ ਲਗਵਾ ਚੁੱਕਾ ਹੈ। ਇਸੇ ਤਰਾਂ ਪੰਜਾਬ ਦੇ ਬਹੁਤ ਸਾਰੇ ਨਾਮੀ ਗਾਇਕਾਂ ਨਾਲ ਜਰਮਨਜੀਤ ਸਿੰਘ ਢੋਲ ਦੇ ਨਾਲ ਆਪਣੀ ਕਲਾ ਦਾ ਪ੍ਰਗਟਾਵਾ ਕਰ ਚੁੱਕਾ ਹੈ। ਜਰਮਨਜੀਤ ਸਿੰਘ ਹੋਰ ਵੀ ਤਰੱਕੀ ਕਰੇ, ਇਹੀ ਸਾਡੀ ਦੁਆ ਹੈ।
-ਬਿਊਰੋ

No comments:

Post Top Ad

Your Ad Spot