ਗਾਇਕ ਮੰਨਾ ਬਾਹੀਆ ਦੇ ਗੀਤ ਚੰਗੇ ਦਿਨ ਨੂੰ ਮਿਲ ਰਿਹਾ ਹੈ, ਸਰੋਤਿਆਂ ਦਾ ਭਰਭੂਰ ਪਿਆਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 2 March 2018

ਗਾਇਕ ਮੰਨਾ ਬਾਹੀਆ ਦੇ ਗੀਤ ਚੰਗੇ ਦਿਨ ਨੂੰ ਮਿਲ ਰਿਹਾ ਹੈ, ਸਰੋਤਿਆਂ ਦਾ ਭਰਭੂਰ ਪਿਆਰ

ਜੰਡੂ ਸਿੰਘਾ/ਪਤਾਰਾ 1 ਮਾਰਚ (ਅਮਰਜੀਤ ਸਿੰਘ ਜੀਤ)- ਪਿਛਲੇ ਦੋ ਸਾਲਾਂ ਤੋਂ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਨਾਮਣਾਂ ਖੱਟ ਰਹੇ ਗਾਇਕ ਮੰਨਾ ਬਾਹੀਆ ਦੇ ਸਿੰਗਲ ਟਰੈਕ ਚੰਗੇ ਦਿਨ ਨੂੰ ਸਰੋਤਿਆਂ ਦਾ ਭਰਭੂਰ ਪਿਆਰ ਮਿੱਲ ਰਿਹਾ ਹੈ। ਮੰਨਾ ਬਾਹੀਆਂ ਨੇ ਜਾਣਕਾਰ ਦਿੰਦੇ ਦਸਿਆ ਕਿ ਉਹ ਜਲਦ ਇੱਕ ਰੋਮੈਨਟਿੰਕ ਗੀਤ ਆਪਣੇ ਚਹੇਤਿਆਂ ਦੀ ਕਚਿਰਹੀ ਵਿੱਚ ਲੈ ਕੇ ਆ ਰਹੇ ਹਨ। ਉਨਾਂ ਦਸਿਆ ਗੀਤ ਚੰਗੇ ਦਿਨ ਦੇ ਗੀਤਕਾਰ ਸ਼ੈਂਪੀ ਵਿਰਕ, ਸੰਗਤੀਕਾਰ ਆਰ.ਬੀ. ਰੈਕਸ, ਵੀਡੀਉ ਡਾਇਰੈਕਟਰ ਸਰਪੰਚ ਹਜ਼ਾਰਾ ਹਨ ਅਤੇ ਇਸ ਗੀਤ ਨੂੰ ਕੰਪਨੀ ਦੇਸੀ ਬੀਟਸ ਰਿਕਾਡਸ ਨੇ ਪੇਸ਼ ਕੀਤਾ ਹੈ। ਉਨਾਂ ਸਰੋਤਿਆਂ ਤੋਂ ਆਸ ਕੀਤੀ ਹੈ, ਕਿ ਉਹ ਉਨਾਂ ਦੇ ਪਹਿਲੇ ਗੀਤ ਚੰਗੇ ਦਿਨ ਦੀ ਤਰਾਂ ਉਨਾਂ ਦੇ ਰੋਮੈਨਟਿਕ ਗੀਤ ਨੂੰ ਵੀ ਸਰੋਤੇ ਆਪਣਾ ਭਰਭੂਰ ਪਿਆਰ ਬਖ਼ਸ਼ਣਗੇ।

No comments:

Post Top Ad

Your Ad Spot