ਸੇਂਟ ਸੋਲਜਰ ਹੋਟਲ ਮੈਨੇਜਮੇਂਟ ਵਿਦਿਆਰਥੀਆਂ ਨੇ ਮੋਦੀ ਨਗਰ ਵਿੱਚ ਚਮਕਾਇਆ ਨਾਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 29 March 2018

ਸੇਂਟ ਸੋਲਜਰ ਹੋਟਲ ਮੈਨੇਜਮੇਂਟ ਵਿਦਿਆਰਥੀਆਂ ਨੇ ਮੋਦੀ ਨਗਰ ਵਿੱਚ ਚਮਕਾਇਆ ਨਾਮ

ਜਲੰਧਰ 29 ਮਾਰਚ (ਜਸਵਿੰਦਰ ਆਜ਼ਾਦ)- ਐੱਸ.ਆਰ.ਐੱਮ ਯੂਨੀਵਰਸਿਟੀ, ਮੋਦੀ ਨਗਰ ਵਿੱਚ ਕਰਵਾਏ ਗਏ ਹਸਪਿਟੈਲਿਟੀ ਫੇਸਟਿਵਲ ਅਤੇ ਕੰਪਟੀਸ਼ਨ ਵਿੱਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੇਂਟ ਅਤੇ ਕੈਟਰਿੰਗ ਟੇਕਨੋਲਾਜੀ ਦੇ ਵਿਦਿਆਰਥੀਆਂ ਨੇ ਸੰਸਥਾ ਦਾ ਨਾਮ ਚਮਕਾਇਆ। ਇਸ ਮੁਕਾਬਲੇ ਵਿੱਚ ਦੇਸ਼ ਦੇ ਵੱਖ ਵੱਖ ਸੂਬਿਆਂ ਦੀ 16 ਟੀਮਾਂ ਨੇ ਭਾਗ ਲਿਆ । ਇਸ ਮੁਕਾਬਲੇ ਦੇ ਕੁਲਿਨਰੀ ਇਵੇਂਟ ਵਿੱਚ ਵਿਦਿਆਰਥੀਆਂ ਸ਼ਸ਼ਾਂਕ, ਉਂਨਿਆਲ, ਵਿਨੈ ਪੰਥ ਨੇ ਮਿਰਚੀ ਦਾ ਹਲਵਾ ਤਿਆਰ ਕੀਤਾ ਜਿਸਦੀ ਸਾਰੇ ਸ਼ੇਫਸ ਨੇ ਸ਼ਲਾਘਾ ਕੀਤੀ ਅਤੇ ਉਨ੍ਹਾਂਨੇ ਪਹਿਲਾ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਕਵਿਝ ਮੁਕਾਬਲੇ ਵਿੱਚ ਈਸ਼ਾ ਛਾਬੜਾ, ਰੀਨਾ ਬਲਵੰਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਮੈਨੇਜਿੰਗ ਡਾਇਰੇਕਟਰ ਪ੍ਰੋ . ਮਨਹਰ ਅਰੋੜਾ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਇਸੇ ਤਰ੍ਹਾਂ ਹੀ ਮਿਹਨਤ ਕਰ ਸੰਸਥਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਣ ਨੂੰ ਕਿਹਾ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸੰਸਥਾ ਵਲੋਂ ਵਿਦਿਆਰਥੀਆਂ ਨੂੰ ਸ਼ਾਨਦਾਰ ਤਰੀਕੇ ਨਾਲ ਪੜਾਉਣ ਅਤੇ ਇਸ ਪ੍ਰਕਾਰ ਦੀਆਂ ਗਤੀਵਿਧੀਆਂ ਲਈ ਤਿਆਰੀ ਕਰਵਾਉਣ ਦੀ ਸ਼ਲਾਘਾ ਕੀਤੀ।

No comments:

Post Top Ad

Your Ad Spot