ਸੇਂਟ ਸੋਲਜਰ ਦੇ ਇੰਜੀਨਿਅਰਾਂ ਨੇ ਪੇਸ਼ ਕੀਤਾ ਆਗਾਜ਼ ਕਲਚਰਲ ਪ੍ਰੋਗਰਾਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 20 March 2018

ਸੇਂਟ ਸੋਲਜਰ ਦੇ ਇੰਜੀਨਿਅਰਾਂ ਨੇ ਪੇਸ਼ ਕੀਤਾ ਆਗਾਜ਼ ਕਲਚਰਲ ਪ੍ਰੋਗਰਾਮ

ਜਲੰਧਰ 20 ਮਾਰਚ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਇੰਸਟੀਚਿਊਟ ਆਫ ਇੰਜੀਨਿਅਰਿੰਗ ਐਂਡ ਟੈਕਨੋਲਾਜੀ ਦੇ ਐਪਲਾਇਡ ਸਾਇੰਸ ਡਿਪਾਰਟਮੇਂਟ ਵਲੋਂ ਆਗਾਜ਼ ਕਲਚਰਲ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਸਭ ਵਿਭਾਗ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕਰ ਹਿੱਸਾ ਲਿਆ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਹਿਮਾਚਲੀ ਡਾਂਸ, ਕਸ਼ਮੀਰੀ ਡਾਂਸ, ਸਕਿੱਟ, ਕਵਿਤਾ, ਲੋਕ ਨਾਚ, ਗਾਨ, ਭਾਸ਼ਣ ਅਤੇ ਮਾਡਲਿੰਗ ਆਦਿ ਪੇਸ਼ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਗੁਰਪ੍ਰੀਤ ਸਿੰਘ ਸੈਣੀ ਨੇ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਪ੍ਰੋਗਰਾਮ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂਨੂੰ ਸਰਟੀਫਿਕੇਟ ਦੇ ਨਾਲ ਸਨਮਾਨਿਤ ਕੀਤਾ। ਪੋ੍ਰ-ਚੇਅਰਮੈਨ ਪ੍ਰਿੰਸ ਚੋਪੜਾ ਨੇ ਵਿਦਿਆਰਥੀਆਂ ਦੀ ਕਲਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਦਾ ਸਭਿਆਚਾਰ ਬਹੁਤ ਅਮੀਰ ਹੈ ਅਤੇ ਵਿਦਿਆਰਥੀਆਂ ਨੂੰ ਇਸ ਦੇ ਨਾਲ ਜੋੜਣ ਰੱਖਣ ਲਈ ਕਲਚਰਲ ਪ੍ਰੋਗਰਾਮ ਬਹੁਤ ਜਰੂਰੀ ਹਨ। ਇਸ ਮੌਕੇ ਵਿਭਾਗ ਦੇ ਐਚ.ੳ.ਡੀ ਸ਼੍ਰੀਮਤੀ ਵਰਸ਼ਾ, ਸਭ ਵਿਭਾਗ ਦੇ ਐਚ.ੳ.ਡੀ ਅਤੇ ਸਟਾਫ ਮੈਂਬਰਸ ਮੌਜੂਦ ਸਨ।

No comments:

Post Top Ad

Your Ad Spot