ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਂਰ ਵਿਮਨ, ਜਲੰਧਰ ਦਾ ਐਮ. ਬੀ. ਈ. ਆਈ. ਟੀ. ਸਮੈਸਟਰ ਪਹਿਲਾ ਦਾ ਨਤੀਜਾ ਅਤਿੰਅਤ ਸ਼ਾਨਦਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 30 March 2018

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਂਰ ਵਿਮਨ, ਜਲੰਧਰ ਦਾ ਐਮ. ਬੀ. ਈ. ਆਈ. ਟੀ. ਸਮੈਸਟਰ ਪਹਿਲਾ ਦਾ ਨਤੀਜਾ ਅਤਿੰਅਤ ਸ਼ਾਨਦਾਰ

ਜਲੰਧਰ 30 ਮਾਰਚ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਂਰ ਵਿਮਨ, ਜਲੰਧਰ ਦਾ ਐਮ. ਬੀ. ਈ. ਆਈ. ਟੀ. ਸਮੈਸਟਰ ਪਹਿਲਾ ਦਾ ਗੁਰੂ ਨਾਨਕ ਦੇਵ ਯੂਨਿਵਰਸਿਟੀ ਦਾ ਦਸੰਬਰ 2017 ਦਾ ਨਤੀਜਾ ਅਤਿੰਅਤ ਸ਼ਾਨਦਾਰ ਰਿਹਾ। ਜਿਸ ਵਿੱਚ ਕੁਮਾਰੀ ਪ੍ਰਭਪ੍ਰੀਤ ਕੋਰ 500 ਵਿਚੋਂ 403 ਅੰਕ ਲੈ ਕੇ ਯੂਨਿਵਰਸਿਟੀ ਵਿਚ ਪਹਿਲੇ, ਕੁਮਾਰੀ ਇੰਦਰਪ੍ਰੀਤ ਕੌਰ 337 ਅੰਕ ਲੈ ਕੇ ਦੂਜੇ, ਕੁਮਾਰੀ ਨਵਜੋਤ 267 ਅੰਕ ਲੈ ਕੇ ਤੀਜੇ , ਕੁਮਾਰੀ ਈਸ਼ਾ 262 ਅੰਕ ਲੈ ਕੇ ਚੌਥੇ ਅਤੇ ਕੁਮਾਰੀ ਵੀਰੋਂਨਿਕਾ 249 ਅੰਕ ਲੈ ਕੇ ਪੰਜਵੇਂ ਸਥਾਨ ਤੇ ਰਹੀਆਂ  ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਉਹਨਾਂ ਨੂੰ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।

No comments:

Post Top Ad

Your Ad Spot