ਗਿਆਨਾ ਵਿਖੇ ਪਹਿਲੀ ਐਥਲੈਟਿਕ ਮੀਟ ਇੱਕ ਅਪ੍ਰੈਲ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 29 March 2018

ਗਿਆਨਾ ਵਿਖੇ ਪਹਿਲੀ ਐਥਲੈਟਿਕ ਮੀਟ ਇੱਕ ਅਪ੍ਰੈਲ ਨੂੰ

ਤਲਵੰਡੀ ਸਾਬੋ, 29 ਮਾਰਚ (ਗੁਰਜੰਟ ਸਿੰਘ ਨਥੇਹਾ)- ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਵਾਉਣ ਦਾ ਕੰਮ ਕਰ ਰਹੀ ਸਾਧੂ ਸਦਾ ਰਾਮ ਫਿਜੀਕਲ ਅਕੈਡਮੀ ਗਿਆਨਾ ਵਲੋਂ ਪਹਿਲੀ ਐਥਲੈਟਿਕ ਮੀਟ ਇੱਕ ਅਪ੍ਰੈਲ ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਜਿਸ ਸਬੰਧੀ ਅੱਜ ਇੱਥੋਂ ਪ੍ਰੈੱਸ ਬਿਆਨ ਰਾਂਹੀ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਡਾਇਰੈਕਟਰ ਸੁਖਦੇਵ ਸਿੰਘ ਫੌਜੀ ਗਿਆਨਾ ਅਤੇ ਗੁਰਪ੍ਰੀਤ ਸਿੰਘ ਗੋਰਾ ਟੇ੍ਰਨਰ ਨੇ ਦੱਸਿਆ ਕਿ ਮੀਟ ਦੌਰਾਨ ਲੜਕੇ ਲੜਕੀਆਂ ਦੀ 100 ਮੀਟਰ, 200 ਮੀਟਰ, 600 ਮੀਟਰ, ਰੱਸਾ ਕੱਸ਼ੀ ਅਤੇ ਕਰਾਸ ਕੰਟਰੀ 5 ਕਿਲੋ ਮੀਟਰ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਪੁਜੀਸ਼ਨਾਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ ਨਾਲ ਸਨਮਾਨਤ ਕੀਤਾ ਜਾਵੇਗਾ।

No comments:

Post Top Ad

Your Ad Spot