ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਯੂਥ ਕਲਬ ਅਤੇ ਡੀ. ਸੀ. ਜਲੰਧਰ ਦੇ ਵੋਟਰ ਅਵੇਅਰਨੈਸ ਅਸੋਸੀਏਸ਼ਨ ਵਲੋਂ ਵੋਟਰ ਰਜਿਸਟਰੇਸ਼ਨ ਕੈਨਪ ਲਗਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 12 March 2018

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਵਿੱਚ ਯੂਥ ਕਲਬ ਅਤੇ ਡੀ. ਸੀ. ਜਲੰਧਰ ਦੇ ਵੋਟਰ ਅਵੇਅਰਨੈਸ ਅਸੋਸੀਏਸ਼ਨ ਵਲੋਂ ਵੋਟਰ ਰਜਿਸਟਰੇਸ਼ਨ ਕੈਨਪ ਲਗਾਇਆ ਗਿਆ

ਜਲੰਧਰ 12 ਮਾਰਚ (ਗੁਰਕੀਰਤ ਸਿੰਘ)- ਪੀ. ਸੀ. ਐਮ. ਐਸ. ਡੀ. ਕਾਲਜ, ਜਲੰਧਰ ਦੇ ਯੂਥ ਕੱਲਬ ਅਤੇ ਡੀ. ਸੀ. ਜਲੰਧਰ ਦੇ ਵੋਟਰ ਅਵੇਅਰਨੈਸ ਐਸੋਸੀਏਸ਼ਨ ਵਲੋਂ ਕਾਲਜ ਵਿਚ ਵੋਟਰ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ  ਵਿਦਿਆਰਥੀਆਂ ਨੂੰ ਵੋਟਰ ਆਈ. ਡੀ. ਫਾਰਮ ਵੰਡੇ ਗਏ  ਉਨ੍ਹਾਂ ਨੂੰ ਇਹ ਫਾਰਮ ਭਰ ਕੇ ਨੋਡਲ ਅਫਸਰ ਡਾ. ਸੁਖਵੀਰ ਕੌਰ ਸ਼ੇਰਗਿਲ ਅਤੇ ਕੁਮਾਰੀ ਗਾਇਤਰੀ ਨੂੰ ਦੇਣ ਲਈ ਕਿਹਾ ਗਿਆ  ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਚੋਣ ਪ੍ਰਕਿਰਿਆ ਵਿਚ ਵੋਟਰ ਦੇ ਮੱਹਤਵ ਤੇ ਰੋਸ਼ਨੀ ਪਾਈ ਅਤੇ ਕਿਹਾ ਕਿ ਨੌਜਵਾਨ ਵਰਗ ਨੂੰ ਇਸ ਵਿਚ ਵਧ ਚੜ ਕੇ ਹਿਸਾ ਲੈਣਾ ਚਾਹੀਦਾ ਹੈ

No comments:

Post Top Ad

Your Ad Spot