ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਲਈ ਸਰਗਰਮੀਆਂ ਤੇਜ, ਐਡਵੋਕੇਟ ਪੰਕਜ ਬਾਂਸਲ ਨੂੰ ਚੋਣ ਅਧਿਕਾਰੀ ਨਿਯੁਕਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 23 March 2018

ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਲਈ ਸਰਗਰਮੀਆਂ ਤੇਜ, ਐਡਵੋਕੇਟ ਪੰਕਜ ਬਾਂਸਲ ਨੂੰ ਚੋਣ ਅਧਿਕਾਰੀ ਨਿਯੁਕਤ

ਤਲਵੰਡੀ ਸਾਬੋ, 22 ਮਾਰਚ (ਗੁਰਜੰਟ ਸਿੰਘ ਨਥੇਹਾ)- ਬਾਰ ਐਸੋਸੀਏਸ਼ਨ ਤਲਵੰਡੀ ਸਾਬੋ ਦੀ ਚੋਣ ਦੇ ਐਲਾਨ ਤੋਂ ਬਾਅਦ ਸਰਗਰਮੀਆਂ ਤੇਜ ਹੋ ਗਈਆਂ ਹਨ। ਚੋਣ ਲਈ ਐਡਵੋਕੇਟ ਪੰਕਜ ਬਾਂਸਲ ਨੂੰ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਚੋਣ ਅਧਿਕਾਰੀ ਬਾਂਸਲ ਨੇ ਦੱਸਿਆ ਕਿ 6 ਅਪ੍ਰੈਲ ਨੂੰ ਬਾਰ ਐਸੋਸੀਏਸ਼ਨ ਨੂੰ ਚੋਣ ਕੀਤੀ ਜਾਣੀ ਹੈ ਜਿਸ ਵਿੱਚ ਪ੍ਰਧਾਨਗੀ ਪਦ ਲਈ ਸਾਬਕਾ ਪ੍ਰਧਾਨ ਵਰਿੰਦਰ ਸਿੰਘ ਢਿੱਲੋ ਅਤੇ ਜਗਦੀਪ ਸਿੰਘ ਪੂਨੀਆ ਮੈਦਾਨ ਵਿੱਚ ਹਨ ਜਦੋੰ ਕਿ ਵਾਈਸ ਪ੍ਰਧਾਨ ਲਈ ਵਿਕਰਾਂਤ ਗੋਇਲ ਅਤੇ ਰਮਨਦੀਪ ਸ਼ਰਮਾਂ, ਸੈਕਟਰੀ ਲਈ ਪ੍ਰਦੀਪ ਕੁਮਾਰ ਰੰਗਾ ਅਤੇ ਰਜਿੰਦਰ ਸਿੰਘ ਸੁਖਲੱਧੀ ਵਿੱਚ ਮੁਕਾਬਲਾ ਹੈ। ਜਦੋ ਕਿ ਜੁਆਇੰਟ ਸੈਕਟਰੀ ਕਰਨ ਸਿੰਗਲਾ ਅਤੇ ਖਜਾਨਚੀ ਰਾਜ ਮੁਕੱਦਰ ਸਿੰਘ ਨਿਰਵਿਰੋਧ ਚੁਣੇ ਗਏ ਹਨ।

No comments:

Post Top Ad

Your Ad Spot