ਹੋਣਹਾਰ ਵਿਦਿਆਰਥੀ ਕੁਨਾਲ ਗਾਂਧੀ ਦਾ ਸਨਮਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 1 March 2018

ਹੋਣਹਾਰ ਵਿਦਿਆਰਥੀ ਕੁਨਾਲ ਗਾਂਧੀ ਦਾ ਸਨਮਾਨ

ਜਲੰਧਰ 1 ਮਾਰਚ (ਜਸਵਿੰਦਰ ਆਜ਼ਾਦ)- ਸਥਾਨਕ ਟ੍ਰਿਨਿਟੀ ਕਾਲਜ ਜਲੰਧਰ ਵਿਖੇ  ਹੋਣਹਾਰ ਹੋਣਹਾਰ ਵਿਦਿਆਰਥੀ ਕੁਨਾਲ ਗਾਂਧੀ (ਬੀ. ਕਾਮਛੇਵਾਂ ਸਮੈਸਟਰ) ਨੂੰ ਜੀ. ਐਨ. ਏ. ਯੂਨੀਵਰਸਿਟੀ ਵਿਖੇ 'ਮਾਸਟਰ ਸ਼ੈਫ' ਦਾ ਖਿਤਾਬ ਜਿਤੱਣ ਲਈ ਟ੍ਰਿਨਿਟੀ ਕਾਲਕ, ਜਲੰਧਰ ਦੀ ਸਮੂਹ ਮੈਨਜ਼ਮੈਂਟ ਨੇ ਸਨਮਾਨਿਤ ਕੀਤਾ। ਇਸ ਮੁਕਾਬਲੇ ਵਿਚ ਕਈ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ ਅਤੇ ਇਹ ਬਹੁਤ ਮਾਣ ਵਾਲੀ ਗੱਲ੍ਹ ਹੈ ਕਿ ਵਿਦਿਆਰਥੀ ਕੂਨਾਲ ਗਾਂਧੀ ਨੇ ਇਸ ਮੁਕਾਬਲੇ ਵਿਚੋਂ ਜਿੱਤ ਪ੍ਰਾਪਤ ਕਰਕੇ ਟ੍ਰਿਨਿਟੀ ਕਾਲਜ ਅਤੇ ਆਪਣੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਬਿਸ਼ਪ ਰੈਵ. ਡਾ. ਫਰੈਂਕੋ ਮੁਲੱਕਲ ਜੀ , ਕਾਲਜ ਦੇ ਡਾਇਰੈਕਟਰ ਰੈਵ. ਫਾਦਰ ਪੀਟਰ , ਫਾਦਰ ਜੋਂਸਨ, ਪ੍ਰਿੰਸੀਪਲ ਅਜੈ ਪਰਾਸ਼ਰ, ਰੈਵ. ਫਾਦਰ ਜੀਬਨ , ਸਿਸਟਰ ਰੀਟਾ  ਅਤੇ, ਪ੍ਰੋ. ਸਿਮਰਤੀ ਵੀ ਹਾਜ਼ਰ ਸਨ।

No comments:

Post Top Ad

Your Ad Spot