ਪ੍ਰੇਮਚੰਦ ਮਾਰੰਕਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੇ ਡਿਜੀਟਲਾਈਜ ਟੈਕਨਾਲੋਜੀ ਤੇ ਵਿਚਾਰ ਕੀਤੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 23 February 2018

ਪ੍ਰੇਮਚੰਦ ਮਾਰੰਕਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਨੇ ਡਿਜੀਟਲਾਈਜ ਟੈਕਨਾਲੋਜੀ ਤੇ ਵਿਚਾਰ ਕੀਤੇ

ਜਲੰਧਰ 23 ਫਰਵਰੀ (ਗੁਰਕੀਰਤ ਸਿੰਘ)- ਪ੍ਰੇਮਚੰਦ ਮਾਰੰਕਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਸਾਈਕੋਲੋਜੀ ਵਿਭਾਗ ਨੇ ਡਿਜੀਟਲਾਈਜ ਟੈਕਨਾਲੋਜੀ ਦੇ ਰਾਹੀਂ ਵਿਦਿਆਰਥੀਆਂ ਨੂੰ ਪ੍ਰਸਿੱਧ ਪ੍ਰੌਫੈਸ਼ਨਲਜ ਦੁਆਰਾ ਦੱਸੇ ਗਏ। ਕੀਮਤੀ ਵਿਚਾਰ ਅਤੇ ਤਜਰਬਿਆਂ ਰਾਹੀਂ ਜਿੰਦਗੀ ਜੀਉਣ ਦੇ ਢੰਗਾਂ, ਸਵੈਵਿਸ਼ਵਾਸ, ਮਿਹਨਤ ਅਤੇ ਹਰੇਕ ਵਿਅਕਤੀ ਦੀ ਮੱਹਤਵਪੂਰਨਾ ਬਾਰੇ ਦੱਸ ਕੇ ਪ੍ਰੋਤਸ਼ਾਹਿਤ ਕੀਤਾ। ਇਸ ਵੀਡੀ ਕਲਿਪ ਵਿਚ ਮਿਸ ਰੁਟਾ (ਡਾਇਰੈਕਟਰ, ਸੀਨੀਅਰ ਕਨਸਲਟੈਂਟ, ਲਿਊਥੀਨੀਆਂ), ਸ਼੍ਰੀ ਹਰਦੀਪ (ਸਾਫਟਵੇਅਰ ਇੰਜੀਨਿਅਰ, ਲੰਡਨ) ਅਤੇ ਮਿਸ ਰੋਹਿਨੀ (ਕਾਉਂਸਲਰ, ਸਾਈਕੋਲੋਜਿਸਟ) ਦੇ ਵਿਚਾਰ ਰਖੇ ਗਏ। ਡਾ. ਕਿਰਨ ਅਰੋੜਾ ਨੇ ਸਾਈਕੋਲੋਜੀ ਵਿਭਾਗ ਦੇ ਅਸਿਸਟੈਂਟ ਪ੍ਰੋ. ਮਿਸ ਪਰਮਜੀਤ ਕੋਰ ਦੀ ਸ਼ਲਾਘਾ ਕੀਤੀ।

No comments:

Post Top Ad

Your Ad Spot