ਭਗਵਾਨ ਵਾਲਮੀਕਿ ਲਾਇੰਸ ਗਰੁੱਪ ਦੇ ਯੂਨਿਟ 'ਚ ਬਣਾਏ ਨਵੇਂ ਮੈਂਬਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 19 February 2018

ਭਗਵਾਨ ਵਾਲਮੀਕਿ ਲਾਇੰਸ ਗਰੁੱਪ ਦੇ ਯੂਨਿਟ 'ਚ ਬਣਾਏ ਨਵੇਂ ਮੈਂਬਰ

ਜਲੰਧਰ 19 ਫਰਵਰੀ (ਜਸਵਿੰਦਰ ਆਜ਼ਾਦ)- ਭਗਵਾਨ ਵਾਲਮੀਕਿ ਲਾਇੰਸ ਗਰੁੱਪ ਦੇ ਸੰਸਥਾਪਕ ਸ਼੍ਰੀ ਕੇ ਕੇ ਸਭਰਵਾਲ ਜੀ ਨੇ ਯੂਨਿਟ ਦੇ ਨਵੇਂ ਮੈਂਬਰਾਂ ਨੂੰ ਨਿਯੁਕਤੀ ਪੱਤਰ ਅਤੇ ਪਛਾਣ ਪੱਤਰ ਤੇ ਸਰੋਪਾ ਪਾ ਕੇ ਨਵੇਂ ਮੈਂਬਰਾਂ ਦਾ ਸਵਾਗਤ ਸਨਮਾਨ ਕੀਤਾ। ਇਸ ਮੌਕੇ ਤੇ ਅਸ਼ਵਨੀ ਜੀ ਮਿਆਣੀ ਪਿੰਡ ਤੋਂ ਸੁਰੇਸ਼ ਕੁਮਾਰ ਜਲੰਧਰ ਤੋਂ ਮੇਜਰ ਸੂਬੇਦਾਰ ਮੋਹਨ ਲਾਲ ਜੀ ਵਾਇਸ ਪ੍ਰੈਸੀਡੈਂਟ ਪੰਜਾਬ, ਰਣਜੀਤ ਸਿੰਘ ਜੀ ਨੌਰਥ ਯੂਥ ਵਿੰਗ ਦੇ ਪ੍ਰੈਸੀਡੈਂਟ, ਕਰਨ ਕੁਮਾਰ ਸਭਰਵਾਲ ਜਿਲਾ ਵਾਇਸ ਪ੍ਰੈਸੀਡੈਂਟ, ਤਜੇਸ਼ ਕੁਮਾਰ ਪ੍ਰੈਸ ਸੇਕ੍ਰੇਟਰੀ ਜਲੰਧਰ ਤੇ ਸਤਵੀਰ ਸਿੰਘ (ਪ੍ਰਿੰਸ) ਨੌਰਥ ਪ੍ਰੈਸ ਸੇਕ੍ਰੇਟਰੀ ਮੌਜੂਦ ਸੀ।

No comments:

Post Top Ad

Your Ad Spot