ਚੰਨਣਕੇ ਵਿਖੇ ਏਡਜ ਸਬੰਧੀ ਜਾਗਰੂਕਤਾ ਕੈਂਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 27 February 2018

ਚੰਨਣਕੇ ਵਿਖੇ ਏਡਜ ਸਬੰਧੀ ਜਾਗਰੂਕਤਾ ਕੈਂਪ

ਜੰਡਿਆਲਾ ਗੁਰੂ 27 ਫਰਵਰੀ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਪਿੰਡ ਚੰਨਣਕੇ ਵਿਖੇ ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਵੱਲੋਂ ਲਿੰਕ ਵਰਕਰ ਸਕੀਮ ਤਹਿਤ ਏਡਜ ਜਾਗਰੂਕਤਾ ਕੈਂਪ ਜਿਲਾ ਰਿਸੋਰਸ ਪਰਸਨ ਰਾਜਨ ਚਾਵਲਾ ਦੀ ਅਗਵਾਈ ਵਿੱਚ ਲਗਾਇਆ ਗਿਆ। ਚਾਵਲਾ ਨੇ ਏਡਜ ਦੇ ਬਚਾਅ ਅਤੇ ਲੱਛਣਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਐੱਮ.ਓ. ਆਰ. ਡਾ. ਗੁਰਜੀਤ ਸਿੰਘ ਢਿੱਲੋਂ, ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ, ਦੀਪਤੀ ਸ਼ਰਮਾਂ, ਰਵਦੀਪ ਸਿੰਘ ਫਾਰਮਾਸਿਸਟ, ਸਰਪੰਚ ਮੇਜਰ ਸਿੰਘ ਸਹੋਤਾ, ਜਸਬੀਰ ਕੌਰ ਜੋਤੀ, ਰਾਜਵਿੰਦਰ ਕੌਰ, ਸਰਬਜੀਤ ਕੌਰ (ਤਿੰਨੋਂ ਲਿੰਕ ਵਰਕਰ), ਜੁਗਰਾਜ ਸਿੰਘ ਕਲੱਬ ਪ੍ਰਧਾਨ, ਦਿਆਲ ਸਿੰਘ ਪੰਚ, ਬਾਬਾ ਗੁਰਮੀਤ ਸਿੰਘ, ਜਸਬੀਰ ਕੌਰ, ਪ੍ਰਭਾ (ਦੋਵੇਂ ਸੁਰਵਾਈਜਰ) ਆਦਿ ਹਾਜਰ ਸਨ।

No comments:

Post Top Ad

Your Ad Spot