ਸਰਵ ਸੁੱਖ ਸੇਵਾ ਮਿਸ਼ਨ ਵਲੋਂ ਬਸੰਤ ਪੰਚਮੀ 21-01-18 ਨੂੰ ਮਨਾਈ ਜਾਵੇਗੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 20 January 2018

ਸਰਵ ਸੁੱਖ ਸੇਵਾ ਮਿਸ਼ਨ ਵਲੋਂ ਬਸੰਤ ਪੰਚਮੀ 21-01-18 ਨੂੰ ਮਨਾਈ ਜਾਵੇਗੀ

ਜਲੰਧਰ 20 ਜਨਵਰੀ (ਬਿਊਰੋ)- ਸਰਵ ਸੁੱਖ ਸੇਵਾ ਮਿਸ਼ਨ ਵਲੋਂ ਬਸੰਤ ਪੰਚਮੀ 21-01-18 ਨੂੰ ਮਨਾਈ ਜਾਵੇਗੀ। ਇਹ ਵਿਚਾਰ ਸੰਸਥਾ ਦੇ ਚੇਅਰਮੈਨ ਅਰਵਿੰਦ ਮਿਸ਼ਰਾ ਨੇ ਪ੍ਰੈੱਸ ਨੂੰ ਜਾਣਕਾਰੀ ਦੌਰਾਨ ਦਿੱਤੇ। ਉਨ੍ਹਾਂ ਅੱਗੇ ਹੋਰ ਦੱਸਿਆ ਕਿ ਜਨਤਾ ਕਾਲੋਨੀ, ਜਲੰਧਰ ਵਿੱਚ ਲੋੜਵੰਦ ਬੱਚਿਆਂ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇਣ ਤੋਂ ਇਲਾਵਾ ਉਨ੍ਹਾਂ ਨਾਲ ਪਤੰਗਬਾਜ਼ੀ ਕੀਤੀ ਜਾਵੇਗੀ ਕਿਉਂਕਿ ਬੱਚਿਆਂ ਨੂੰ ਸਮਾਜ ਵਿੱਚ ਕੰਮ ਕਰਨ ਲਈ ਹੋਰ ਉਤਸ਼ਾਹ ਮਿਲ ਸਕੇ। ਇਸ ਮੌਕੇ ਤੇ ਬੰਨੀ ਸ਼ਰਮਾ, ਲੱਖਨਪਾਲ, ਜਸਵਿੰਦਰ ਆਜ਼ਾਦ, ਟਿੰਮੀ ਜੀ ਅਤੇ ਹੋਰ ਵੀ ਮੈਂਬਰ ਹਾਜ਼ਰ ਸਨ।

No comments:

Post Top Ad

Your Ad Spot