ਸਰਕਾਰੀ ਐਲੀਮੈਂਟਰੀ ਸਕੂਲ ਚੰਨਣਕੇ ਵਿਖੇ ਵਰਦੀਆਂ ਵੰਡੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 11 December 2017

ਸਰਕਾਰੀ ਐਲੀਮੈਂਟਰੀ ਸਕੂਲ ਚੰਨਣਕੇ ਵਿਖੇ ਵਰਦੀਆਂ ਵੰਡੀਆਂ

ਵਰਦੀਆਂ ਵੰਡਣ ਸਮੇਂ ਚੰਦਨ ਪ੍ਰਕਾਸ਼ ਸ਼ਰਮਾਂ (ਬੀ.ਓ) ਨਾਲ ਬਾਬਾ ਸੁਖਵੰਤ ਸਿੰਘ ਚੰਨਣਕੇ, ਸਰਪੰਚ ਮੇਜਰ ਸਿੰਘ ਸਹੋਤਾ 'ਤੇ ਹੋਰ।
ਜੰਡਿਆਲਾ ਗੁਰੂ, 11 ਦਸੰਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸਰਕਾਰੀ ਐਲੀਮੈਂਟਰੀ ਸਕੂਲ ਚੰਨਣਕੇ ਵਿਖੇ ਸਰਦੀਆਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਬੂਟ, ਜੁਰਾਬਾਂ ਅਤੇ ਵਰਦੀਆਂ ਵੰਡੀਆਂ ਗਈ।ਇਸ ਸਮੇਂ ਚੰਦਨ ਪ੍ਰਕਾਸ਼ ਸ਼ਰਮਾਂ (ਬੀ.ਓ) ਅਤੇ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਚੰਨਣਕੇ ਵਿਸ਼ੇਸ਼ ਤੌਰ ਪੁੱਜੇ।ਬਾਬਾ ਚੰਨਣਕੇ ਨੇ ਕਿਹਾ ਕਿ ਗਰੀਬ ਵਰਗ ਨਾਲ ਜੁੜੇ ਬੱਚਿਆਂ ਦੀ ਜਰੂਰਤ ਅਨੁਸਾਰ ਸਾਨੂੰ ਸਭ ਨੂੰ ਮਿਲ ਕੇ ਸਹਾਇਤਾ ਕਰਨੀ ਚਾਹੀਦੀ ਹੈ।ਇਸ ਮੌਕੇ ਸਰਪੰਚ ਮੇਜਰ ਸਿੰਘ ਸਹੋਤਾ, ਮੁੱਖ ਅਧਿਆਪਕ ਲਖਬੀਰ ਸਿੰਘ, ਜਗਦੀਪ ਸਿੰਘ ਜੱਜ, ਮੈਡਮ ਸਤਿੰਦਰ ਕੌਰ, ਮਾਸਟਰ ਸੁਖਪਾਲ ਸਿੰਘ ਵਿੱਕੀ, ਹਰਭਜਨ ਸਿੰਘ, ਮੰਗਲ ਸਿੰਘ ਪੰਚ, ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ, ਸਰਬਜਜੀਤ ਸਿੰਘ ਸੱਦਾ, ਸਾਬਕਾ ਪੰਚ ਰੂੜ ਸਿੰਘ ਤੇ ਡਾ. ਕੇਵਲ ਸਿੰਘ, ਦਿਆਲ ਸਿੰਘ ਪੰਚ, ਸਰਵਣ ਸਿੰਘ ਪੰਚ, ਬੀਬੀ ਬਲਜੀਤ ਕੌਰ ਪੰਚ ਆਦਿ ਹਾਜਰ ਸਨ।

No comments:

Post Top Ad

Your Ad Spot