ਸੇਂਟ ਸੋਲਜਰ ਨੇ ਫੁਕਰੇ ਸਟਾਰਕਾਸਟ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 6 December 2017

ਸੇਂਟ ਸੋਲਜਰ ਨੇ ਫੁਕਰੇ ਸਟਾਰਕਾਸਟ ਨੂੰ ਦਿੱਤੀਆਂ ਸ਼ੁਭ ਕਾਮਨਾਵਾਂ

ਜਲੰਧਰ 6 ਦਸੰਬਰ (ਜਸਵਿੰਦਰ ਆਜ਼ਾਦ)- ਆਪਣੀ ਆਉਣ ਵਾਲੀ ਫਿਲਮ ਫੁਕਰੇ ਰਿਟਰੰਸ ਦੀ ਪ੍ਰਮੋਸ਼ਨ ਲਈ ਜਲੰਧਰ ਪਹੁੰਚੀ ਸਟਾਰਕਾਸਟ ਦਾ ਸਵਾਗਤ ਸੇਂਟ ਸੋਲਜਰ ਗਰੁਪ ਆਫ਼ ਇੰਸਟੀਚਿਊਸ਼ਨਸ ਵਲੋਂ ਕੀਤਾ ਗਿਆ। ਇਸ ਮੌਕੇ'ਤੇ ਅਲੀ ਫੈਜ਼ਲ, ਪੁਲਕਿਤ ਸਮਰਾਟ, ਮਨਜੋਤ ਸਿੰਘ, ਵਰੁਣ ਸ਼ਰਮਾ, ਰਿਚਾ ਚੱਡਾ ਨੂੰ ਸੇਂਟ ਸੋਲਜਰ ਗਰੁਪ ਵਲੋਂ ਗਰੁੱਪ ਦੀ ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ, ਮੈਨੇਜਿੰਗ ਡਾਇਰੇਕਟਰ ਰਾਜਨ ਚੋਪੜਾ, ਪ੍ਰੋ.ਚੇਅਰਮੈਨ ਪ੍ਰਿੰਸ ਚੋਪੜਾ, ਸ਼੍ਰੀਮਤੀ ਰੀਤੂ ਚੋਪੜਾ, ਸ਼੍ਰੀਮਤੀ ਪ੍ਰੀਤਿਕਾ ਚੋਪੜਾ ਨੇ ਯਾਦਗਾਰੀ ਚਿੰਨ੍ਹ ਦਿੰਦੇ ਹੋਏ ਉਨ੍ਹਾਂ ਦੀ ਫਿਲਮ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਫੁਕਰੇ ਰਿਟਰੰਸ ਦੀ ਸਟਾਰਕਾਸਟ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਪਹਿਲੀ ਫਿਲਮ ਫੁਕਰੇ ਲਈ ਵੀ ਇੱਥੇ ਆ ਚੁੱਕੇ ਹਨ ਅਤੇ ਸੇਂਟ ਸੋਲਜਰ ਵਲੋਂ ਮਿਲੇ ਸਨਮਾਨਿਤ ਉਨ੍ਹਾਂ ਦੇ ਲਈ ਲੱਕੀ ਰਿਹਾ ਸੀ। ਸ਼੍ਰੀਮਤੀ ਚੋਪੜਾ ਨੇ ਕਿਹਾ ਕਿ ਪਹਿਲੀ ਫਿਲਮ ਦੀ ਤਰ੍ਹਾਂ ਲੋਕ ਇਸ ਫਿਲਮ ਨੂੰ ਬਹੁਤ ਪਿਆਰ ਦੇਣਗੇ।

No comments:

Post Top Ad

Your Ad Spot