ਨਵੇਂ ਨਵੇਂ ਤਰੀਕੇ ਨਾਲ ਜੰਡਿਆਲਾ ਗੁਰੂ ਵਿੱਚ ਵੱਜ ਰਹੀਆਂ ਠੱਗੀਆਂ ਦਾ ਬੋਲਬਾਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 6 December 2017

ਨਵੇਂ ਨਵੇਂ ਤਰੀਕੇ ਨਾਲ ਜੰਡਿਆਲਾ ਗੁਰੂ ਵਿੱਚ ਵੱਜ ਰਹੀਆਂ ਠੱਗੀਆਂ ਦਾ ਬੋਲਬਾਲਾ

ਜੰਡਿਆਲਾ ਗੁਰੂ 5 ਦਸੰਬਰ  (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਹਲਕਾ ਜੰਡਿਆਲਾ ਗੁਰੂ ਵਿੱਚ ਸਥਾਨਕ ਤਰਨਤਾਰਨ ਰੋਡ ਵਿਖੇ ਜਪਨੀਤ ਇਨਟਰਪਰਾਇਜ ਤੋਂ ਸਰਬਜੀਤ ਸਿੰਘ ਵੀ ਉਸ ਸਮੇਂ ਠੱਗੀ ਦਾ ਸ਼ਿਕਾਰ ਹੋ ਗਏ। ਜਦੋਂ ਅੱਜ ਸਾਮ ਕਰੀਬ 5ਵਜੇ ਆਪਣੇ ਬਿਜ਼ਨਸ ਦਫਤਰ ਵਿੱਚ ਬੈਠੇ ਆਪਣੇ ਕੰਮਕਾਰ ਨਾਲ ਰੁੱਝੇ ਹੋਏ ਸਨ। ਅਚਾਨਕ ਤਿੰਨ ਆਦਮੀ ਇਕ ਲੜਕੀ,  ਅਣਪਛਾਤੀ ਕਾਰ ਵਰਨਾ ਨੰਬਰ PB02 DW3801 ਰੰਗ  ਚਿੱਟੇ ਦੀ ਸੀ। ਉਸ ਵਿੱਚੋਂ ਇੱਕ ਆਦਮੀ 50 ਸਾਲ ਦੀ ਉਮਰ ਦਾ ਦਫਤਰ ਵਿੱਚ ਆ ਕੇ ਕਿਹਦਾ ਕਿ ਭਾਜੀ ਕੀ ਹਾਲ ਨੇ ਮੈਨੂੰ ਪਹਿਚਾਣਿਆ ਨਹੀ। ਮੈ ਨੇੜਲੇ ਪਿੰਡ ਜਾਣੀਆਂ ਤੋ ਹਾ। ਮੈ ਫੌਰਨ ਕੰਨਟਰੀ ਤੋਂ ਪਰਸੋਂ ਆਇਆ ਹਾਂ। ਮੈ ਮਨੀ ਚੈਜ ਕਰਨੀ ਹੈ। ਮੇਰੀ ਪਤਨੀ ਕੁਝ ਮਿੰਟਾਂ ਤੱਕ ਹੀ ਆ ਜਾਂਦੀ ਹੈ। ਮੇਰੇ ਰਿਸ਼ਤੇਦਾਰ ਦੀ ਮੌਤ ਹੋ ਚੁੱਕੀ ਹੈ ਮੈ ਲੇਟ ਹੋ ਰਿਹਾ ਹਾਂ। ਮੈ ਸੰਸਕਾਰ ਤੇ ਪਹੁੰਚਣਾ ਹੈ। ਮੈ ਗੱਡੀ ਵਿੱਚ ਪੈਟਰੋਲ ਪਾਉਣਾ ਹੈ ਉਸ ਨੇ ਮੇਰੇ ਕੋਲੋਂ 5000 ਦੀ ਮੰਗ ਕੀਤੀ। ਤੇ ਮੈ 5000 ਰੁਪਏ ਦੇ ਦਿੱਤੇ। ਪੈਸੇ ਦਿੰਦੇ ਸਾਰ ਹੀ ਉਸੇ ਟਾਈਮ ਹੀ ਇਸੇ ਤਰੀਕੇ  ਨਾਲ ਠੱਗੀ  ਦਾ ਸ਼ਿਕਾਰ ਹੋਏ। ਸੁਰਿੰਦਰ ਛਾਬੜਾ ਜੋ ਕਿ ਦਰਿਆ,ਖੇਸਾ ਦਾ ਕੰਮ ਕਰਦਾ ਹੈ। ਉਸ ਨਾਲ ਵੀ ਇੰਨਾ ਬੰਦਿਆ ਨੇ ਇਸੇ ਤਰਾ 5000ਰੁ ਦੀ ਠੱਗੀ ਮਾਰੀ ਸੀ। ਉਪਰੋ ਆ ਗਏ ਅਤੇ ੳੋੁਨਾ ਨੂੰ ਪਛਾਨ ਲਿਆ ਅਤੇ ਰੋਲਾ ਪੈਣ ਤੇ ੳੇੁਹ ਕਾਰ ਨੂੰ ਭਜਾ ਕੇ ਫਰਾਰ ਹੋ ਗਏ। ਇਥੇ ਦਸਨਾ ਇਹ ਬਨਦਾ ਹੈ। ਕਿ ਇਹ ਜੋ ਠੱਗਿਆ ਵੱਜ ਰਹੀਆ ਹਨ। ੳੇੁਹ ਪਿਹਲਾ ਵਾਕਬੀ ਕੱਢਦੇ ਹਨ। ਫੇਰ ਪੈਸੇ ਦੀ ਮੰਗ ਕਰਕੇ ਬਹਾਨੇ ਨਾਲ ਰਫੂਚੱਕਰ ਹੋ ਜਾਦੇ ਹਨ। ਜੰਡਿਆਲਾ ਗੁਰੂ ਪੁਲਿਸ ਚੋਂਕੀ ਸੂਚਿਤ ਕਰ ਦਿੱਤਾ ਗਿਆ ਸੀ। ਪਰ ਖਬਰ ਲਿਖੇ ਜਾਨ ਤੱਕ ਚੋਕੀ ਵਿਚੋ ਕੋਈ ਵੀ ਮੁਲਾਜਮ ਘਟਨਾ ਵਾਂਲੀ ਥਾ ਨਹੀ ਪੁਹਚਿੰਆ। ਇਹ ਸਾਰੀ ਘਟਨਾ ਸੀ ਸੀ ਟੀ ਵੀ ਕੌਮਰੋ ਵਿੱਚ ਕੈਦ ਹੋ ਗਈ।

No comments:

Post Top Ad

Your Ad Spot