ਜਲੰਧਰ ਕੈਟ ਹਲਕੇ ਵਿਚ ਕਾਂਗਰਸ ਵੱਲੋ ਪੀ.ਐਮ ਦਾ ਪੁਤਲਾ ਫੂਕਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 November 2017

ਜਲੰਧਰ ਕੈਟ ਹਲਕੇ ਵਿਚ ਕਾਂਗਰਸ ਵੱਲੋ ਪੀ.ਐਮ ਦਾ ਪੁਤਲਾ ਫੂਕਿਆ

ਜਲੰਧਰ 8 ਨਵੰਬਰ (ਦਲਵੀਰ ਸਿੰਘ)- ਅੱਜ ਨੋਟ ਬੰਦੀ ਦੇ ਇਕ ਸਾਲ ਪੁਰਾ ਹੋਣ ਤੇ ਜਲੰਧਰ ਵਿਚ ਕੈਂਟ ਹਲਕੇ ਦੀ ਕਾਂਗਰਸ ਪਾਰਟੀ ਨੇ ਐਮ ਐਲ ਏ ਪ੍ਰਗਟ ਸਿੰਘ ਦੀ ਮਜੂਦਗੀ ਚ ਕੈਂਟ ਦੇ ਸਿਨੇਮਾ ਚੋਂਕ ਵਿਚ ਦੇਸ਼ ਦੇ ਪ੍ਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਇਸ ਦੌਰਾਨ ਪ੍ਰਗਟ ਸਿੰਘ ਨੇ ਕਿਹਾ ਕਿ ਨੋਟ ਬੰਦੀ ਦੇ ਇਕ ਸਾਲ ਪੂਰੇ ਹੋਣ ਤੇ ਕੇਂਦਰ ਸਰਕਾਰ ਪੁਰੀ ਤਰਾਂ ਫੇਲ ਹੋਈ ਹੈ।ਕਾਲੇ ਧੰਨ ਵਾਲਿਆਂ ਨੂੰ ਫੜ ਨਾ ਤੇ ਦੂਰ ਨੋਟ ਬੰਦੀ ਦੇ ਕਾਰਨ ਵਪਾਰੀ ਤੇ ਆਮ ਜਨਤਾ ਨੂੰ ਕਾਫੀ ਨੁਕਸਾਨ ਹੋਇਆ।ਇਸ ਤਰਾਂ ਹੀ ਹਰ ਸਾਲ 8 ਨਵੰਬਰ ਨੂੰ ਕਾਲਾ ਦਿਵਸ ਮਨਾਇਆ ਜਾਵੇਗਾ।ਇਸ ਮੌਕੇ ਤੇ ਮਨਜੀਤ ਸਿੰਘ ਸਮਰਾਵਾ, ਜਗਜੀਤ ਸਿੰਘ,ਸੁਜੀਤ ਸਿੰਘ,ਜਸਵਿੰਦਰ ਬਿੱਲਾ,ਰਾਜੀਵ ਕੱਕੜ, ਅਜੇ ਪਾਲ ਸਿੰਘ,ਜੇਨਸਨ, ਸਾਗਰ,ਸਨੀ ਹਾਜਰ ਸਨ।

No comments:

Post Top Ad

Your Ad Spot