ਬੀ.ਡੀ.ਆਰੀਆ ਗਰਲਜ਼ ਕਾਲਜ ਵੱਲੋ ਖੂਨਦਾਨ ਕੈਂਪ ਲਗਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 8 November 2017

ਬੀ.ਡੀ.ਆਰੀਆ ਗਰਲਜ਼ ਕਾਲਜ ਵੱਲੋ ਖੂਨਦਾਨ ਕੈਂਪ ਲਗਾਇਆ

ਜਲੰਧਰ 8 ਨਵੰਬਰ (ਦਲਵੀਰ ਸਿੰਘ)- ਬੀ. ਡੀ. ਆਰੀਆ ਗਰਲਜ ਕਾਲਜ ਵਿਖੇ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਚ ਸਿਵਲ ਹਸਪਤਾਲ ਜਲੰਧਰ ਤੋਂ ਬਲੱਡ ਟ੍ਰਾੰਸਫਿਊਜਨ ਅਫਸਰ ਡਾ.ਗਗਨਦੀਪ ਸਿੰਘ ਅਤੇ ਡਾਕਟਰ ਨਵਨੀਤ ਕੌਰ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੋਰ ਤੇ ਹਾਜਰ ਸਨ।ਇਸ ਮੌਕੇ ਕਾਲਜ ਪ੍ਰਿੰਸੀਪਲ.ਡਾ.ਸਰਿਤਾ ਵਰਮਾ ਨੇ ਇਸ ਕੈਂਪ ਦੌਰਾਨ ਕਿਹਾ ਕਿ ਖੂਨ ਦਾਨ ਸਭ ਤੋਂ ਵਡਾ ਦਾਨ ਹੈ ਕਿਉਂਕਿ ਇਹ ਕਿਸੀ ਦੀ ਜਿੰਦਗੀ ਬਚਾ ਸਕਦਾ ਹੈ।ਉਹਨਾਂ ਨੇ ਸਾਰੀਆਂ ਨੂੰ ਵੱਧ-ਚੜ੍ਹ ਕੇ ਇਸ ਸਮਾਜਿਕ ਭਲਾਈ ਦੇ ਕੰਮ ਚ ਅਗੇ ਆਉਣ ਲਈ ਪ੍ਰੇਰਿਆ ਅਤੇ ਖੂਨ ਦਾਨ ਕਰਨ ਵਾਲਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।

No comments:

Post Top Ad

Your Ad Spot