ਸਾਬਕਾ ਸਰਪੰਚ ਅਜੈਬ ਸਿੰਘ ਸੀਂਗੋ ਦੇ ਅਕਾਲੇ 'ਤੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 November 2017

ਸਾਬਕਾ ਸਰਪੰਚ ਅਜੈਬ ਸਿੰਘ ਸੀਂਗੋ ਦੇ ਅਕਾਲੇ 'ਤੇ ਵੱਖ-ਵੱਖ ਸਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਤਲਵੰਡੀ ਸਾਬੋ, 15 ਨਵੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਕਸਬਾ ਸੀਂਗੋ ਦੇ ਸਾਬਕਾ ਸਰਪੰਚ ਅਜੈਬ ਸਿੰਘ ਜੋ ਕਿ ਬੀਤੇ 10 ਨਵੰਬਰ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ਦੇ ਅਕਾਲੇ ਚਲਾਣੇ 'ਤੇ ਵੱਖ-ਵੱਖ ਸ਼ਖਸ਼ੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਸਾਬਕਾ ਸਰਪੰਚ ਅਜੈਬ ਸਿੰਘ ਸੀਂਗੋ ਦੇ ਅਕਾਲ ਚਲਾਣੇ 'ਤੇ ਖੁਸ਼ਬਾਜ਼ ਸਿੰਘ ਜਟਾਣਾ ਹਲਕਾ ਸੇਵਾਦਾਰ ਤਲਵੰਡੀ ਸਾਬੋ, ਸੰਦੀਪ ਸਿੰਘ ਭੁੱਲਰ, ਕ੍ਰਿਸ਼ਨ ਸਿੰਘ ਭਾਗੀਵਾਂਦਰ ਬਲਾਕ ਪ੍ਰਧਾਨ ਕਾਂਗਰਸ, ਸਰਦਾਰ ਬਲਵੀਰ ਸਿੰਘ ਸਿੱਧੂ, ਅਮਰਜੀਤ ਸਿੰਘ ਖਾਨਾ ਸਾਬਕਾ ਹਲਕਾ ਇੰਚਾਰਜ, ਬਿਕਰਮਜੀਤ ਸਿੰਘ ਮੋਫਰ ਸਾਬਕਾ ਵਿਧਾਇਕ, ਨਵਦੀਪ ਸਿੰਘ ਗੋਲਡੀ ਹਲਕਾ ਪ੍ਰਧਾਨ ਯੂਥ ਕਾਂਗਰਸ ਤਲਵੰਡੀ ਸਾਬੋ, ਜਗਜੀਤ ਸਿੰਘ ਸਿੱਧੂ ਸੀਨੀਅਰ ਆਗੂ, ਅੰਮ੍ਰਿਤਪਾਲ ਕਾਕਾ, ਰਵਿੰਦਰ ਸਿੰਘ ਸੀਂਗੋ, ਗੁਰਮੇਲ ਸਿੰਘ, ਗੁਰਜੀਤ ਸਿੰਘ ਮਾਨ, ਠਾਣਾ ਸਿੰਘ ਗੋਲੇਵਾਲਾ, ਸੂਰਜ ਸਿੰਘ ਕਲਾਲਵਾਲਾ, ਮਲਕੀਤ ਸਿੰਘ ਖਾਲਸਾ ਮੈਡੀਕਲ ਤਲਵੰਡੀ ਸਾਬੋ, ਡਾ. ਰੇਸ਼ਮ ਸਿੰਘ ਦਾਦੂ, ਡਾ. ਮੋਹਣ ਲਾਲ, ਗੁਰਦੇਵ ਸਿੰਘ ਬਹਿਮਣ, ਮਲਕੀਤ ਬੈਂਸ, ਹਰਜਿੰਦਰ ਸਿੰਘ ਮਾਨ, ਨਛੱਤਰ ਸਿੰਘ ਗਿੱਲ, ਦਰਸ਼ਨ ਮੋਫਰ, ਸੁਰਿੰਦਰ ਰਾਮ, ਬਲਵੀਰ ਸਿੰਘ ਲਾਲੇਆਣਾ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

No comments:

Post Top Ad

Your Ad Spot