ਸੈਂਟ ਪੀਟਰ ਸਕੂਲ ਵਿੱਚ 13 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ਪੋ੍ਗਰਾਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 26 November 2017

ਸੈਂਟ ਪੀਟਰ ਸਕੂਲ ਵਿੱਚ 13 ਦਸੰਬਰ ਨੂੰ ਕਰਵਾਇਆ ਜਾ ਰਿਹਾ ਹੈ ਪੋ੍ਗਰਾਮ

ਜੰਡਿਆਲਾ ਗੁਰੂ 26 ਨਵੰਬਰ (ਕਵਲਜੀਤ ਸਿੰਘ ਲਾਡੀ, ਪਰਗਟ ਸਿੰਘ)- ਜੰਡਿਆਲਾ ਗੁਰੂ ਸ਼ਹਿਰ ਦੇ ਸੈਂਟ ਪੀਟਰ ਸਕੂਲ ਵਿੱਚ 13 ਦਸੰਬਰ ਨੂੰ ਪੋ੍ਗਰਾਮ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਸੈਂਟ ਪੀਟਰ ਸਕੂਲ ਦੇ ਪਿ੍ੰਸੀਪਲ ਲਲਿਤਾ ਭੱਟੀ ਅਤੇ ਕਰਨਲ ਸਰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੈਂਟ ਪੀਟਰ ਸਕੂਲ ਦੇ ਬੱਚਿਆ ਨੇ ਹਿੱਸਾ ਲਿਆ, ਜਿਸ ਵਿੱਚ ਕਰਮਵੀਰ ਸਿੰਘ ਦੂਸਰੀ ਕਲਾਸ, ਜਪਵੀਰ ਸਿੰਘ ਯੂ ਕੇ ਜੀ, ਹਰਨੂਰ ਕੌਰ ਲੋਟਸ ਕਲਾਸ ਦੇ ਸਾਰੇ ਬੱਚਿਆ ਨੇ ਬਹੁਤ ਸ਼ਾਨਦਾਰ ਪੋ੍ਗਰਾਮ ਵਿੱਚ ਹਿਸਾ ਲਿਆ। ਇਸ ਤਰਾ ਬੱਚਿਆ ਨੇ ਆਪਣੀ ਕਲਾ ਦਾ ਪ੍ਦਰਸ਼ਨ ਕੀਤਾ, ਜਿਸ ਵਿਚ ਸਾਰੇ ਅਧਿਆਪਕਾ ਨੇ ਬੱਚਿਆ ਦੀ ਹੌਸਲਾ ਅਫਜਾਈ ਕੀਤੀ।

No comments:

Post Top Ad

Your Ad Spot