ਸੇਂਟ ਸੋਲਜਰ ਵਿੱਚ ਜੂਨਿਅਰ ਸਪੋਰਟਸ ਮੀਟ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 October 2017

ਸੇਂਟ ਸੋਲਜਰ ਵਿੱਚ ਜੂਨਿਅਰ ਸਪੋਰਟਸ ਮੀਟ

ਜਲੰਧਰ 23 ਅਕਤੂਬਰ (ਜਸਵਿੰਦਰ ਆਜ਼ਾਦ)- ਵਿਦਿਆਰਥੀਆਂ ਦੇ ਵਿਕਾਸ ਵਿੱਚ ਸਿੱਖਿਆ ਦੇ ਨਾਲ ਨਾਲ ਖੇਡਾਂ ਦਾ ਵੀ ਅਹਿਮ ਰੋਲ ਰਹਿੰਦਾ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਖਾਂਬਰਾ ਬ੍ਰਾਂਚ ਵਿੱਚ ਜੂਨਿਅਰ ਸਪੋਰਟਸ ਮੀਟ ਕਰਵਾਈ ਗਈ ਜਿਸ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਪ੍ਰੀ-ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਵਿਦਿਆਰਥੀਆਂ ਲਈ ਰੇਸ, ਬੈਲਨ ਰੇਸ, ਜੰਪਿੰਗ ਰੇਸ, ਬਨਾਨਾ ਰੇਸ, ਰਿਲੇ ਰੇਸ, ਲੇਮਨ ਸਪੂਨ ਰੇਸ, ਥਰੀ ਲੇਗ ਰੇਸ, ਬੈਕ ਰੇਸ, ਸੈਕ ਰੇਸ, ਲਾਂਗ ਜੰਪ, ਬੈਲੇਂਸ ਰੇਸ ਆਦਿ ਕਰਵਾਈ ਗਈ। ਜਿਸ ਵਿੱਚ ਵਿਦਿਆਰਥੀਆਂ ਰੇਸ ਵਿੱਚ ਵਰੁਣ, ਗੁਰਮੀਤ, ਗੁਰਕੀਰਤ, ਪ੍ਰਭਜੋਤ ਨੇ ਪਹਿਲਾ, ਅਰਣਵ, ਸਿਮਰਨ, ਜਤਿਨ ਨੇ ਦੂਸਰਾ, ਪ੍ਰਿੰਸ ਨੇ ਤੀਸਰਾ, ਬੈਲੂਨ ਰੇਸ ਵਿੱਚ ਮਨਮੀਤ ਨੇ ਪਹਿਲਾ, ਦਿਵਿਆ ਨੇ ਦੂਸਰਾ, ਯੁਵਰਾਜ ਨੇ ਤੀਜਾ, ਜੰਪਿੰਗ ਰੇਸ ਵਿੱਚ ਸੰਨੀ ਨੇ ਪਹਿਲਾ, ਦਿਲਪ੍ਰੀਤ ਨੇ ਦੂਸਰਾ,  ਬਨਾਨਾ ਰੇਸ ਵਿੱਚ ਅਨੁਜ ਨੇ ਪਹਿਲਾ, ਦਮਨਜੋਤ ਨੇ ਦੂਸਰਾ, ਰਿਲੇ ਰੇਸ ਵਿੱਚ ਦਿਲਰਾਜ ਨੇ ਪਹਿਲਾ, ਆਰਿਆਨ ਨੇ ਦੂਸਰਾ,  ਇੰਦਰਪ੍ਰੀਤ ਨੇ ਤੀਸਰਾ, ਲੇਮਨ ਸਪੂਨ ਰੇਸ ਵਿੱਚ ਕਮਲਦੀਪ ਨੇ ਪਹਿਲਾ,  ਮਾਨਵ ਨੇ ਦੂਸਰਾ, ਪ੍ਰਿਅੰਕਾ ਨੇ ਤੀਜਾ,  ਥਰੀ ਲੇਗ ਰੇਸ ਵਿੱਚ ਸੁਨੈਨਾ, ਵਰਿੰਦਰ, ਕਿਰਣਜੋਤ ਨੇ ਪਹਿਲਾ,  ਯੋਗੇਸ਼, ਵੰਸ਼ਿਕਾ, ਅਰੁਣਦੀਪ ਨੇ ਦੂਜਾ, ਬੈਕ ਰੇਸ ਵਿੱਚ ਮੁਸਕਾਨ ਨੇ ਪਹਿਲਾ, ਸੈਕ ਰੇਸ ਵਿੱਚ ਪ੍ਰਿੰਸ ਨੇ ਪਹਿਲਾ, ਅਰਮਾਨ ਨੇ ਦੂਸਰਾ,  ਦੀਕਸ਼ਤ ਨੇ ਤੀਸਰਾ,  ਲਾਂਗ ਜੰਪ ਵਿੱਚ ਗਗਨ ਨੇ ਪਹਿਲਾ ,  ਬੈਲੇਂਸ ਰੇਸ ਵਿੱਚ ਦਿਵਿਆ ਨੇ ਪਹਿਲਾ, ਯੁਵਰਾਜ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਸ਼੍ਰੀਮਤੀ ਰੁਪਿੰਦਰ ਕੌਰ ਨੇ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂਨੂੰ ਖੇਡਾਂ ਦੇ ਨਾਲ ਜੁੜਣ ਲਈ ਪ੍ਰੇਰਿਤ ਕੀਤਾ।

No comments:

Post Top Ad

Your Ad Spot