ਨਕਲੀ ਦੁਧ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 11 October 2017

ਨਕਲੀ ਦੁਧ

ਦੋਸਤੋ ਤਿੳੁਹਾਰਾਂ ਦੇ ਦਿਨਾਂ ਵਿਚ ਦੁਧ ਦੀ ਕਿਲਤ ਹੋ ਜਾਂਦੀ ਹੈ| ਰਾਤ ਬਹੁਤ ਸਾਰੀਅਾਂ ਦੁਕਾਨਾਂ ਤੋਂ ਦੁਧ  ਪਤਾ ਕੀਤਾ ਪਰ ਨਹੀਂ ਮਿਲਿਅਾ ਤਾਂ ਹਾਰ ਕੇ ੲਿਕ ਡੇਅਰੀ ਤੋਂ ਲਿਅਾ ਦੁਧ ਬਰਤਨ ਵਿਚ ਪਾੳੁਣ ਤੇ ਕੁਛ ਅਜੀਬ ਜਿਹਾ ਲਗਿਅਾ ਝਗ ਬੁਹਤ ਜ਼ਿਅਾਦਾ ਸੀ | ਦੁਧ ਨੂੰ ੳੁਂਗਲ ਤੇ ਚੜਾ ਕੇ ਦੇਖਿਅਾ ਤਾਂ ਵੀ ਅਛਾ ਨਹੀਂ ਮਹਿਸੂਸ਼ ਹੋੲਿਅਾ ੲਿਸਤੋਂ ਬਾਅਦ ਦੋਸਤੋ ਤੁਸੀਂ ਹੈਰਾਨ ਹੋਵੋਗੇ ਕਿ ਅਜੇ ਮੈਂ ਦੁਧ ਦੇ ਕੁਛ ਹੀ ਘੁਟ ਪੀਤੇ ਹੋਣਗੇ ਕਿ ਬਾਡੀ ਨੇ ਅਛਾ ਰਸਪੌਂਡ ਨਹੀਂ ਕੀਤਾ| ਕੁਛ ਗ਼ਲ਼ਤ ਖਾ ਲ਼ੈਣ ਨਾਲ ਮੈਨੂੰ ਬਹੁਤ ਤਕਲੀਫ ਹੋਣ ਲਗਦੀ ਹੈ| ਦੁਧ ਪੀਂਦੇ ਹੋੲੇ ਹੀ ਚਿਹਰੇ ਤੇ ਜਲਨ ਤੇ ਖਾਰਸ਼ ਦੀ ਫੀਲਿੰਗ ਹੋਣ ਲਗੀ ਪਰ ਨੀਂਦ ਦਾ ਬੁਹਤ ਜ਼ੋਰ ਸੀ ਮੈਂ ਸ਼ੌਂ ਗੲੀ ਪਰ ੧੨ ਕੁ ਵਜੇ ਤੋਂ ਸੁਤੇ-ਸੁਤੇ ਹੀ ਮੇਰੇ ਚਿਹਰੇ ਤੇ ਖਾਰਸ਼ ਮੈਂ ਖਾਰਸ਼ ਕਰਦੀ ਰਹੀ ਜਦੋਂ ਤਕ ਮੈ ਪੂਰੀ ਸੁਚੇਤ ਹੁੰਦੀ ਤਦ ਤਕ ਮੇਰਾ ਫੇਸ ਅਗ ਵਾਂਗੂੰ ਜਲ ਰਿਹਾ ਸੀ ਤੇ ਬਹੁਤ ਤੇਜ਼ ਘਬਰਾਹਟ ਹੋ ਰਹੀ ਸੀ ਤੇ ਨਾਲੇ ਵੀ ਜਲ ਰਿਹਾ ਸੀ  ੳੁਠ ਕੇ ਪਾਣੀ ਪਰ ਘਬਰਾਹਟ ਹੋਰ ਵਧ ਗੲ ਤਾਂ ਰਾਤ ੲਿਕ ਵਜੇ ਤੋਂ ਅਾਪਣੇ ਚਿਹਰੇ ਅਤੇ ਪੇਟ ੳੁਤੇ ਬਰਫ ਵਾਲੇ ਪਾਣੀ ਨਾਲ ਭਿਜਾ ਕਪੜਾ ਰਖ ਰਹੀ ਹਾਂ ਅਜੇ ਵੀ ਜਲਨ ਹੋ ਰਹੀ ਹੈ ਤੇ ਨੀਂਦ ਵੀ ਨਹੀਂ ਰਹੀਂ ਡੇਅਰੀ ਵਾਲੇ ਤੇ ਬੁਹਤ ਗੁਸਾ ਅਾ ਰਿਹਾ ਹੈ ਸੋਚ ਰਹੀ ਹਾਂ ਕਿ ੳੁਸ ਦੁਧ ਦਾ ਸੈਂਪਲ ਭਰਵਾੲਿਅਾ ਜਾਵੇ ਪਰ ਕਿਥੇ ਮੈਨੂੰ ਨਹੀਂ ਪਤਾ ੲਿਸ ਲੲੀ ਮੈਂ ਫੇਸਬੁਕ ਤੇ ੲਿਹ ਮਸਲਾ ਲੈ ਕੇ ਅਾੲੀ ਹਾਂ ਤਾਂ ਜੋ ਤੁਸੀਂ ੲਿਸ ਜਨਤਕ ਮਸਲੇ ਬਾਰੇ ਅਾਪਣੇ ਵਿਚਾਰ ਅਤੇ ਜਾਣਕਾਰੀ ਦੇਵੋ ਤੇ ਮਿਲਾਵਟ ਦੇ ੲਿਸ ਮਸਲੇ ਨੂੰ ਸ਼ੌਸ਼ਲ਼ ਮੀਡਿਅਾ ਰਾਹੀਂ ੳੁਭਾਰਿਅਾ ਜਾਵੇ ਿੲਹ ਡੇਅਰੀ ੭੦ ਸੈਕਟਰ ਦੇ ਪਿੰਡ ਮਟੌਰ ਵਿਚ ਹੈ ਦਿਨੇ ਮੈਂ ੲਿਸ ਡੇਅਰੀ ਦਾ ਨਾਮ ਵੀ ਦਸਾਗੀ| ਅਾਪ ਲੋਕ ਵਧ ਤੋਂ ਵਧ ੲਿਸ ਲਹਿਰ ਦਾ ਹਿਸਾ ਬਣੋਂ ਤੁ ਮੇਰੇ ੲਿਸ ਮੈਸੇਜ ਨੂੰ ਅਾਪਾਂ ਪ੍ਸਾਸ਼ਨ ਤਕ ਲੈ ਕੇ ਜਾੲੀੲੇ ਤਾਂ ਜੋ ਮਹਿਕਮਾ ਅਜਿਹੇ ਨਕਲੀ ਦੁਧ ਵੇਚਣ ਵਾਲਿਅਾਂ ਨੂੰ ਰੰਗੇ ਹਥੀਂ ਪਕੜਨ ਲ਼ੲੀ ਸੇਂਪਲ ਭਰਨ ਲੲੀ ੲੇਸੀ ਦਫਤਰਾਂ ਵਿਚੋਂ ਬਾਹਰ ਅਾੳੁਣ
-ਅਮਰਜੀਤ ਕੌਰ ਹਿਰਦੇ, 94649-58236

1 comment:

sudhajainsudeep said...

Good idea Amarjit k hirdya

Post Top Ad

Your Ad Spot