ਕਾਂਗਰਸ ਪਾਰਟੀ ਵੱਲੋ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਨ ਮਨਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 2 October 2017

ਕਾਂਗਰਸ ਪਾਰਟੀ ਵੱਲੋ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਨ ਮਨਾਇਆ ਗਿਆ

ਜਲੰਧਰ 2 ਅਕਤੂਬਰ (ਦਲਵੀਰ ਸਿੰਘ)- ਜਲੰਧਰ ਵਿਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਹਾੜਾ ਮਨਾਇਆ। ਮਹਾਤਮਾ ਗਾਂਧੀ ਜੀ ਦਾ ਕੰਪਨੀ ਬਾਗ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਸਾਸ਼ਤਰੀ ਚੋਕ ਵਿਚ ਫੁੱਲ ਭੇਟ ਕੀਤੇ। ਇਸ ਮੌਕੇ ਤੇ ਸਾਂਸਦ ਸੰਤੋਖ ਸਿੰਘ ਚੋਧਰੀ, ਵਿਧਾਇਕ ਰਾਜਿੰਦਰ ਬੇਰੀ, ਜਿਲ੍ਹਾ ਪ੍ਰਧਾਨ ਦਲਜੀਤ ਸਿੰਘ ਆਹਲੂਵਾਲੀਆ, ਰਾਜ ਕੁਮਾਰ ਰਾਜੂ, ਸਤਨਾਮ ਬਿੱਟਾ, ਅਮਿਤ ਖੋਸ਼ਲਾ, ਜਗਦੀਸ਼ ਰਾਜਾ, ਵਿਪਨ ਕੁਮਾਰ, ਜਸਲੀਨ ਸੇਠੀ, ਸੁਨੀਲ ਸ਼ਰਮਾ ਅਤੇ ਹਰ ਕਾਫੀ ਕਾਂਗਰਸ ਪਾਰਟੀ ਦੇ ਵਰਕਰਾ ਮੌਜੂਦਾ ਸਨ।

No comments:

Post Top Ad

Your Ad Spot