ਮੋਦੀ ਸਰਕਾਰ ਤੋਂ ਆਮ ਲੋਕਾਂ ਦਾ ਮੋਹ ਭੰਗ ਹੋਇਆ-ਕੇ. ਕੇ. ਸ਼ਰਮਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 October 2017

ਮੋਦੀ ਸਰਕਾਰ ਤੋਂ ਆਮ ਲੋਕਾਂ ਦਾ ਮੋਹ ਭੰਗ ਹੋਇਆ-ਕੇ. ਕੇ. ਸ਼ਰਮਾ

ਰਾਜੇਸ਼ ਮੰਡੌਰਾ ਤੇ ਹੋਰ ਸਖਸ਼ੀਅਤਾਂ ਦਾ ਹੋਇਆ ਸਨਮਾਨ
ਕੇ. ਕੇ. ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਵਿਜੇ ਪੰਡਤ, ਬਿੱਲੂ ਬੇਦੀ, ਰਾਜੇਸ਼ ਮਲਹੋਤਰਾ ਤੇ ਹੋਰ ਆਗੂ।
ਪਟਿਆਲਾ 23 ਅਕਤੂਬਰ (ਜਸਵਿੰਦਰ ਆਜ਼ਾਦ)- ਉਘੇ ਸਮਾਜ ਸੇਵਕ ਵਿਜੇ ਪੰਡਤ ਸ਼ਰਮਾ ਅਤੇ ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਬੇਦੀ, ਸਵਤੰਤਰ ਪਾਸੀ, ਪਵਨ ਕੁਮਾਰ ਟੋਨੀ ਵਲੋਂ ਪੁਰਾਣੀ ਅਨਾਜ ਮੰਡੀ ਨਾਭਾ ਗੇਟ ਵਿਖੇ ਕਾਂਗਰਸ ਪਾਰਟੀ ਦੇ ਇਕ ਵੱਡੇ ਜਲਸੇ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪੀ. ਆਰ. ਟੀ. ਸੀ. ਦੇ ਚੇਅਰਮੈਨ ਕੇ. ਕੇ. ਸ਼ਰਮਾ ਨੇ ਪਹੁੰਚੇ। ਇਸ ਮੌਕੇ ਉਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਆਮ ਲੋਕਾਂ ਦਾ ਮੋਦੀ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ ਕਿਉਂਕਿ ਮੋਦੀ ਦੇ ਤਾਨਾਸ਼ਾਹੀ ਰਵੱਈਏ ਤੋਂ ਇਸ ਸਮੇਂ ਹਰ ਵਰਗ ਦੁਖੀ ਹੈ। ਉਨਾਂ ਕਿਹਾ ਕਿ 2019 ਵਿਚ ਕਾਂਗਰਸ ਸਾਰੀਆਂ ਪਾਰਟੀਆਂ ਨੂੰ ਪਛਾੜਦੇ ਹੋਏ ਕੇਂਦਰ ਵਿਚ ਆਪਣੀ ਸਰਕਾਰ ਬਣਾਏਗੀ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਇਲਾਕਾ ਨਿਵਾਸੀਆਂ ਵਲੋਂ ਵਾਰਡ ਨੰ. 52 ਦੇ ਸੀਨੀਅਰ ਕਾਂਗਰਸੀ ਆਗੂ ਰਾਜੇਸ਼ ਮੰਡੌਰਾ ਤੋਂ ਇਲਾਵਾ ਮਹੰਤ ਹਰਵਿੰਦਰ ਖਨੌੜਾ, ਵਿਜੇ ਗੋਇਲ, ਸੀ. ਏ. ਦੀਪਕ ਮਲਹੋਤਰਾ, ਮਹਿੰਦਰਪਾਲ ਗੋਇਲ, ਕੁਲਵੰਤ ਸਿੰਘ ਨਾਰੀਕੇ, ਐਸ. ਐਚ. ਓ. ਸੁਰਿੰਦਰ ਭੱਲਾ, ਨਰਿੰਦਰ ਲੰਗ, ਰਜਿੰਦਰ ਸ਼ਰਮਾ, ਜਸਪਾਲ ਮਹਿਰਾ, ਪੁਸ਼ਪਿੰਦਰ ਨੀਟੂੁ, ਮਨਮੋਹਨ ਦਾਸ, ਬੱਬੀ ਪੰਡਤ, ਸੁਰਿੰਦਰ ਵਰਮਾ, ਡਾ. ਬੀ. ਐਲ. ਭਾਰਦਵਾਜ, ਡਾ. ਵਿਜੇ ਕੁਮਾਰ, ਡਾ. ਸੁਖਦੀਪ ਸਿੰਘ ਬੋਪਾਰਾਏ, ਡਾ. ਰਵੀ ਨਰੂਲਾ, ਡਾ. ਮਨੂ ਸ਼ਰਮਾ, ਡਾ. ਗੌਰਵ ਪਾਂਡਵ, ਪੋz. ਗੁਰਬਖਸ਼ ਸਿੰਘ ਅੰਟਾਲ, ਪੋz. ਸੰਸਾਰ ਸਿੰਘ, ਪਰਮਜੀਤ ਸਿੰਘ ਬੇਦੀ, ਕੁਲਜੀਤ ਸਿੰਘ, ਡਾ. ਆਨੰਦ ਮਲਹੋਤਰਾ ਆਦਿ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੋz. ਨਰਿੰਦਰ ਸਿੰਘ ਢੀਂਡਸਾ, ਕੁਲਜੀਤ ਸਿੰਘ ਸੰਧੂ, ਸੋਨੂੰ ਸੰਗਰ, ਵਿਜੇ ਸ਼ਰਮਾ, ਜਸਵਿੰਦਰ ਜੁਲਕਾ, ਗੋਪੀ ਰੰਗੀਲਾ, ਹਰਿੰਦਰ ਪਰਾਸ਼ਰ, ਜਸਪਾਲ ਗੁੱਡੂ, ਘਨਈਆ ਲਾਲ, ਰਵੀ ਸੇਠੀ, ਰਵੀ ਓਬਰਾਏ, ਵਿਜੇ ਗੋਇਲ, ਸ਼ੌਕਤ ਅਲੀ, ਦਲੀਪ ਛੋਕਰ, ਪ੍ਰੇਮ ਨਰੂਲਾ, ਹਰੀਸ਼ ਕੁਮਾਰ ਪਟਵਾਰੀ, ਰਾਜ ਕੁਮਾਰ ਰਿੱਪੀ, ਕਮਲ ਗਾਬਾ, ਰਾਜੂ ਘੜੀਆਂ ਵਾਲਾ, ਬੀਰ ਚੰਦ ਭਾਨਰਾ, ਮੋਤੀ ਲਾਲ, ਭੂਪੀ, ਸ਼ੰਮੀ ਡੈਂਟਰ, ਰਜਿੰਦਰ ਧੀਮਾਨ, ਭੁਪਿੰਦਰ ਗੁਪਤਾ, ਕੁਸ਼ ਸੇਠ, ਲੱਕੀ ਸ਼ਰਮਾ, ਵਿਨੋਦ ਭਟਨਾਗਰ, ਇੰਦਰਜੀਤ ਪਰਵਾਨਾ, ਮੁਕੇਸ਼ ਠਾਕੁਰ, ਮਾਸਟਰ ਅਮਨਦੀਪ, ਭੁਪਿੰਦਰ ਦਿਕਸ਼ਿਤ, ਸਤਪਾਲ ਮੰਡੌਰਾ, ਕਾਕਾ ਭਲਵਾਨ ਤੇ ਮੀਡੀਆ ਇੰਚਾਰਜ ਜਸਵਿੰਦਰ ਜੁਲਕਾ ਤੋਂ ਇਲਾਵਾ ਹੋਰ ਵੀ ਕਈ ਆਗੂ ਮੌਕੇ 'ਤੇ ਹਾਜ਼ਰ ਸਨ।

No comments:

Post Top Ad

Your Ad Spot