ਵੱਖ ਵੱਖ ਮੰਦਿਰਾ ਵਿਚ ਕਰਵਾਚੋਥ ਦੀ ਪੂਜਾ ਕੀਤੀ ਗਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 8 October 2017

ਵੱਖ ਵੱਖ ਮੰਦਿਰਾ ਵਿਚ ਕਰਵਾਚੋਥ ਦੀ ਪੂਜਾ ਕੀਤੀ ਗਈ

ਜਲੰਧਰ 8 ਅਕਤੂਬਰ (ਦਲਵੀਰ ਸਿੰਘ)- ਜਲੰਧਰ ਸ਼ਹਿਰ ਦੇ ਵੱਖ ਵੱਖ ਮੰਦਿਰਾ ਵਿਚ ਕਰਵਾਚੋਥ ਦੀ ਪੂਜਾ ਕੀਤੀ ਗਈ। ਇਸ ਤਰ੍ਹਾ ਪ੍ਰੀਤ ਨਗਰ ਲਾਡੋਵਾਲੀ ਰੋਡ ਸ਼੍ਰੀ ਹਰੀਮੰਦਰ ਵਿੱਚ ਵੀ ਅੱਲਗ ਅੱਲਗ ਮੱਹੁਲਾ ਤੋ ਆਈ ਔਰਤਾ ਵੱਲੋ ਆਪਣੇ ਆਪਣੇ ਪਤੀਆ ਦੀ ਲੰਮੀ ਉਮਰ ਦੀ ਅਰਦਾਸ ਕੀਤੀ। ਹਰ ਔਰਤ ਦੇ ਹੱਥ ਵਿਚ ਇਕ ਦੀਵਾ ਅਤੇ ਪੂਜਾ ਦਾ ਸਮਾਨ ਸੀ। ਇਸ ਵੇਲੇ ਮੰਦਿਰ ਦੇ ਪੁਜਾਰੀ ਸ਼੍ਰੀ ਬਿੱਟੂ ਪੰਡਿਤ ਨੇ ਆਈਆ ਔਰਤਾ ਨੂੰ ਕਰਵਾਚੋਥ ਦੀ ਕਥਾ ਸੁਣਾਈ।

No comments:

Post Top Ad

Your Ad Spot