ਝੰਡੇ ਦੀ ਰਸਮ ਅਦਾ ਕੀਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 15 October 2017

ਝੰਡੇ ਦੀ ਰਸਮ ਅਦਾ ਕੀਤੀ

ਜਲੰਧਰ 15 ਅਕਤੂਬਰ (ਦਲਵੀਰ ਸਿੰਘ)- ਸ਼੍ਰੀ ਵੈਸ਼ਨੋ ਦੇਵੀ ਨਵਯੁੱਗਕ ਸਭਾ ਕਮਲ ਵਿਹਾਰ ਵੱਲੋ ਮਾਤਾ ਰਾਣੀ ਚੌਕ ਵਿਚ ਪਿਛਲੇ 21 ਸਾਲਾ ਤੋ ਲਗਾਤਾਰ ਜਾਗਰਣ ਕਰਵਾਇਆ ਜਾਂਦਾ ਹੈ। ਇਸ ਵਾਰ ਇਹ ਜਾਗਰਣ 21 ਅਕਤੂਬਰ 2017ਨੂੰ ਦਿਨ ਸਨੀਵਾਰ ਨੂੰ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਜਾਣਾ ਹੈ। ਇਸ ਦੇ ਸਬੰਧ ਵਿੱਚ ਅੱਜ ਮੁਹੱਲਾ ਵਾਸੀਆਂ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ। ਇਸ ਮੌਕੇ ਤੇ ਬਾਲ ਕ੍ਰਿਸ਼ਨ ਸ਼ਰਮਾ, ਸ਼ਿਵ ਸ਼ਰਮਾ, ਕੁਲਦੀਪ ਸ਼ਰਮਾ, ਗੋਪਾਲ ਵਰਮਾ, ਆਤਮਾ ਰਾਮ ਵਰਮਾ, ਜਨਕ ਰਾਜ, ਸੋਹਨ ਲਾਲ, ਰਾਕੇਸ਼ ਸ਼ਰਮਾ, ਔਸਕ ਸ਼ਰਮਾ, ਮਹੇਸ਼ ਮੋਨੂੰ, ਹੈਪੀ ਵਰਮਾ, ਗੋਰਵ ਗੋਪਤਾ, ਕੇਵਲ ਸ਼ਰਮਾ, ਚੰਦੀ ਪ੍ਰਸਾਦ, ਸੰਜੇ ਖੁਲਰਾ,ਵਿਨੇ ਤਨੇਜਾ, ਪੰਕਜ ਗੋਪਤਾ, ਪ੍ਰਵੀਨ ਸਰੀਨ, ਕੁਲਵੰਨ ਧਰੀਵਾਲ,ਪੁਸਪਿੰਦਰ ਲਾਲੀ, ਵਿਕਾਸ ਚੋਹਾਨ, ਗੋਪੀ, ਰੋਮੀ ਸ਼ਰਮਾ, ਬਨੀ ਅਤੇ ਇਸ ਮੋਕੇ ਤੇ ਪੰਡਿਤ ਸਨੀ ਸ਼ਰਮਾ ਨੇ ਪੂਜਾ ਕਰਵਾਈ।

No comments:

Post Top Ad

Your Ad Spot