ਜਿਲ੍ਹਾ ਜਲੰਧਰ ਦਿਹਾਤੀ ਸੀ.ਆਈ.ਏ ਸਟਾਫ-1 ਵੱਲੋ 03 ਹੈਰੋਇਨ ਸਮਗਲਰਾਂ ਨੂੰ ਕੀਤਾ ਗ੍ਰਿਫਤਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 17 October 2017

ਜਿਲ੍ਹਾ ਜਲੰਧਰ ਦਿਹਾਤੀ ਸੀ.ਆਈ.ਏ ਸਟਾਫ-1 ਵੱਲੋ 03 ਹੈਰੋਇਨ ਸਮਗਲਰਾਂ ਨੂੰ ਕੀਤਾ ਗ੍ਰਿਫਤਾਰ

ਜਲੰਧਰ 17 ਅਕਤੂਬਰ (ਜਸਵਿੰਦਰ ਆਜ਼ਾਦ)- ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਬਲਕਾਰ ਸਿੰਘ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਅਤੇ ਸ਼੍ਰੀ ਸੁਰਿੰਦਰ ਮੋਹਨ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਨਸ਼ਾ ਸਮਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਇੰਸਪੈਕਟਰ ਹਰਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ-1 ਜਲੰਧਰ ਦਿਹਾਤੀ ਦੀਆਂ ਪੁਲਿਸ ਟੀਮਾਂ ਨੇ ਮਿਤੀ 14-10-2017 ਨੂੰ ਥਾਣਾ ਆਦਮਪੁਰ ਤੇ ਭੋਗਪੁਰ ਦੇ ਵੱਖ-ਵੱਖ ਏਰੀਆ ਵਿੱਚ ਦੌਰਾਨੇ ਗਸ਼ਤ ਬਾ-ਚੈਕਿੰਗ ਏ.ਐਸ.ਆਈ ਨਿਰਮਲ ਸਿੰਘ ਸੀ.ਆਈ.ਏ ਸਟਾਫਾ-1 ਨੇ ਸਮੇਤ ਕਰਮਚਾਰੀਆਂ ਬਾਹਦ ਰਕਬਾ ਪਿੰਡ ਮਸਾਣੀਆ ਥਾਣਾ ਆਦਮਪੁਰ ਤੋ ਦੋਸ਼ੀ ਅਮਿਤ ਵਾਸੂਦੇਵ (ਉਮਰ ਕਰੀਬ 29 ਸਾਲ ) ਪੁੱਤਰ ਅਸ਼ਵਨੀ ਕੁਮਾਰ ਵਾਸੀ ਮਕਾਨ ਨੰਬਰ 253 ਮੁਹੱਲਾ ਗੁਰੂਨਾਨਕ ਨਗਰ ਥਾਣਾ ਸਿਟੀ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ 10 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਅਤੇ ਏ.ਐਸ.ਆਈ ਵਿਪਨ ਕੁਮਾਰ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਬਾਹਦ ਰਕਬਾ ਲੋਹਾਰਾਂ (ਮਾਨਕਰਾਈ) ਥਾਣਾ ਭੋਗਪੁਰ ਤੋ ਦੋਸ਼ੀ ਅਸ਼ੋਕ ਕੁਮਾਰ (ਉਮਰ ਕਰੀਬ 42 ਸਾਲ )ਪੁੱਤਰ ਤਰਸੇਮ ਲਾਲ ਵਾਸੀ ਮਕਾਨ ਨੰਬਰ 435ਫ਼1 ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ 15 ਗ੍ਰਾਮ ਹੈਰੋਇਨ ਅਤੇ ਇੱਕ ੍ਹੌਂਧਅ ਅਛਠੀੜਅ ਬ੍ਰਾਮਦ ਕੀਤੀ ਅਤੇ ਏ.ਐਸ.ਆਈ ਅਜੀਤ ਸਿੰਘ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨੇ ਗਸ਼ਤ ਬਾਹਦ ਰਕਬਾ ਟਾਂਡੀ ਥਾਣਾ ਭੋਗਪੁਰ ਤੋ ਦੋਸ਼ੀ ਹਰਜੀਤ ਸਿੰਘ (ਉਮਰ ਕਰੀਬ 46 ਸਾਲ) ਪੁੱਤਰ ਤੇਲੂ ਰਾਮ ਵਾਸੀ ਮਕਾਨ ਨੰਬਰ 17 ਕੀਰਤੀ ਨਗਰ ਥਾਣਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਸ ਦੇ ਕਬਜਾ ਵਿੱਚੋ 10 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਤੇ ਦੋਸ਼ੀਆਂ ਨੂੰ ਹੇਠ ਲਿਖੇ ਅਨੁਸਾਰ ਮੁੱਕਦਮਾਂ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ:-
ਕੁੱਲ ਬ੍ਰਾਮਦਗੀ :- 35 ਗ੍ਰਾਮ ਹੈਰੋਇਨ।
ਇੱਕ ਸਕੂਟਰ  :-   ਹਾਂਡਾ ਐਕਟਿਵਾ ।
ਦੋਸ਼ੀਆ ਦੇ ਖਿਲਾਫ ਦਰਜ ਮੁਕੱਦਮਿਆ ਦਾ ਵੇਰਵਾ:-
ਮੁਕੱਦਮਾਂ ਨੰਬਰ 263 ਮਿਤੀ 14-10-2017 ਜੁਰਮ 21ਫ਼61ਫ਼85 ਂਧਫਸ਼ ਅਚਟ ਥਾਣਾ ਆਦਮਪੁਰ।
ਬਨਾਮ :-    ਅਮਿਤ ਵਾਸੂਦੇਵ ਪੁੱਤਰ ਅਸ਼ਵਨੀ ਕੁਮਾਰ ਵਾਸੀ ਮਕਾਨ ਨੰਬਰ 253 ਮੁਹੱਲਾ ਗੁਰੂਨਾਨਕ ਨਗਰ ਥਾਣਾ ਸਿਟੀ ਹੁਸ਼ਿਆਰਪੁਰ ਜਿਲ੍ਹਾ ਹੁਸ਼ਿਆਰਪੁਰ।
ਬ੍ਰਾਮਦਗੀ :-     10 ਗ੍ਰਾਮ ਹੈਰੋਇਨ।
ਮੁਕੱਦਮਾਂ ਨੰਬਰ 207 ਮਿਤੀ 14-10-2017 ਜੁਰਮ 21ਫ਼61ਫ਼85 ਂਧਫਸ਼ ਅਚਟ ਥਾਣਾ ਭੋਗਪੁਰ।
ਬਨਾਮ:-    ਅਸ਼ੋਕ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਮਕਾਨ ਨੰਬਰ 435ਫ਼1 ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ
ਬ੍ਰਾਮਦਗੀ :-   
ਮੁਕੱਦਮਾਂ ਨੰਬਰ 208 ਮਿਤੀ 14-10-2017 ਜੁਰਮ 21-29ਫ਼61ਫ਼85 ਂਧਫਸ਼ ਅਚਟ ਥਾਣਾ ਭੋਗਪੁਰ।
ਬਨਾਮ :-    ਹਰਜੀਤ ਸਿੰਘ ਪੁੱਤਰ ਤੇਲੂ ਰਾਮ ਵਾਸੀ ਮਕਾਨ ਨੰਬਰ 17 ਕੀਰਤੀ ਨਗਰ ਥਾਣਾ ਹੁਸ਼ਿਆਰਪੁਰ
ਬ੍ਰਾਂਮਦਗੀ :-     10 ਗ੍ਰਾਮ ਹੈਰੋਇਨ।
ਦੌਰਾਨੇ ਪੁੱਛ ਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੋ ਦੋਸ਼ੀ ਆਪਸ ਵਿੱਚ ਮਿਲ ਕੇ ਨਸ਼ਾ ਵੇਚਣ ਦਾ ਧੰਦਾ ਕਰਦੇ ਸਨ ਤੇ ਉਕਤ ਤਿੰਨੋ ਦੋਸ਼ੀ ਪੁਰਾਣੇ ਅਪਰਾਧੀ ਹਨ ਇਹਨਾ ਦੇ ਖਿਲਾਫ ਪਹਿਲਾਂ ਵੀ ਜਿਲ੍ਹਾ ਹੁਸ਼ਿਆਰਪੁਰ ਦੇ ਵੱਖ ਵੱਖ ਥਾਣਿਆ ਵਿੱਚ ਨਸ਼ਾ ਤੇ ਸ਼ਰਾਬ ਤਸਕਰੀ ਅਤੇ ਲੜਾਈ ਝਗੜਾ ਆਦਿ ਦੇ ਮੁੱਕਦਮੇ ਦਰਜ ਰਜਿਸਟਰ ਹਨ ਜਿਹਨਾ ਵਿੱਚ ਇਹ ਦੋਸ਼ੀ ਜੇਲ ਜਾ ਚੁੱਕੇ ਹਨ ਜੋ ਹੇਠ ਲਿਖੇ ਅਨੁਸਾਰ ਹਨ:-
ਦੋਸ਼ੀ ਅਮਿਤ ਵਾਸੂਦੇਵ ਪੁੱਤਰ ਅਸ਼ਵਨੀ ਕੁਮਾਰ ਵਾਸੀ ਮਕਾਨ ਨੰਬਰ 253 ਮੁਹੱਲਾ ਗੁਰੂਨਾਨਕ ਨਗਰ ਥਾਣਾ ਸਿਟੀ ਹੁਸ਼ਿਆਰਪੁਰ ਖਿਲਾਫ ਦਰਜ ਮੁੱਕਦਮਿਆਂ ਦਾ ਵੇਰਵਾ:-
1. ਮੁੱ:ਨੰ. 47ਫ਼2015 ਅਫ਼ਧ 457,380,511,427 ੀਫਛ ਥਾਣਾ ਸਿਟੀ ਹੁਸ਼ਿਆਰਪੁਰ।
2. ਮੁੱ:ਨੰ. 50 ਮਿਤੀ 24-04-2015 ਅਫ਼ਧ 22-27-61-85 ਂਧਫਸ਼ ਅਚਟ ਥਾਣਾ ਸਦਰ ਹੁਸ਼ਿਆਰਪੁਰ।
3. ਮੁੱ:ਨੰ. 99ਫ਼2015 ਅਫ਼ਧ 323,324,452,307 ੀਫਛ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।
ਦੋਸ਼ੀ ਅਸ਼ੋਕ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਮਕਾਨ ਨੰਬਰ 435ਫ਼1 ਭਗਤ ਨਗਰ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਖਿਲਾਫ ਦਰਜ ਮੁੱਕਦਮਿਆ ਦਾ ਵੇਰਵਾ:-
1. ਮੁੱ:ਨੰ. 84 ਮਿਤੀ 24-05-2012 ਅਫ਼ਧ 323,324,148,149ੀਫਛ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।
2. ਮੁੱ:ਨੰ. 67 ਮਿਤੀ 02-05-2013 ਅਫ਼ਧ 21-61-85 ਂਧਫਸ਼ ਅਚਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।
ਦੋਸ਼ੀ ਹਰਜੀਤ ਸਿੰਘ ਪੁੱਤਰ ਤੇਲੂ ਰਾਮ ਵਾਸੀ ਮਕਾਨ ਨੰਬਰ 17 ਕੀਰਤੀ ਨਗਰ ਥਾਣਾ ਹੁਸ਼ਿਆਰਪੁਰ ਖਿਲਾਫ ਦਰਜ ਮੁੱਕਦਮਿਆ ਦਾ ਵੇਰਵਾ:-
1. ਮੁੱ:ਨੰ. 97 ਮਿਤੀ 23-04-2015 ਅਫ਼ਧ 21-61-85 ਂਧਫਸ਼ ਅਚਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।
2. ਮੁੱ:ਨੰ. 84 ਮਿਤੀ 25-05-2012 ਅਫ਼ਧ 323,323,148,149 ੀਫਛ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।
3. ਮੁੱ:ਨੰ. 01 ਮਿਤੀ 01-01-2017 ਅਫ਼ਧ 61-1-14 ਓਯ ਅਚਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।
4. ਮੁੱਕਦਮਾਂ ਨੰਬਰ 37 ਮਿਤੀ 24-03-2017 ਅਫ਼ਧ 61-1-14 ਓਯ ਅਚਟ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।
5. ਮੁੱ:ਨੰ. 207 ਮਿਤੀ 16-12-2016 ਅਫ਼ਧ 323,324,148,149 ੀਫਛ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ।

No comments:

Post Top Ad

Your Ad Spot