ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਗੁਰੂ ਖ੍ਰੀਦ ਏਜੰਸੀਆਂਰਾਹੀਂ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 2 October 2017

ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਗੁਰੂ ਖ੍ਰੀਦ ਏਜੰਸੀਆਂਰਾਹੀਂ ਝੋਨੇ ਦੀ ਖ੍ਰੀਦ ਸ਼ੁਰੂ ਕਰਵਾਈ

ਜੰਡਿਆਲਾ ਗੁਰੂ ਮੰਡੀ ਵਿੱਚ ਖ੍ਰੀਦ ਸ਼ੁਰੂ ਕਰਵਾਉਂਦੇ
ਜੰਡਿਆਲਾ ਗੁਰੂ 2 ਅਕਤੂਬਰ (ਕੰਵਲਜੀਤ ਸਿੰਘ, ਪ੍ਰਗਟ ਸਿੰਘ)- ਸਥਾਨਕ ਦਾਣਾ ਮੰਡੀ ਵਿਖੇ ਅੱਜ ਹਲਕਾ ਵਿਧਾਇਕ ਵਲੋਂ ਝੋਨੇ ਦੀਖ੍ਰੀਦ ਦਾ ਕੰਮ ਸਮੂੰਹ ਖ੍ਰੀਦ ਏਜੰਸੀਆਂ ਵਲੋਂ ਸ਼ੁਰੂ ਕਰਵਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਰਕੀਟ ਕਮੇਟੀ ਗਹਿਰੀ ਮੰਡੀ ਦੇਸਕੱਤਰ ਰਮਨਦੀਪ ਸਿੰਘ ਥਿੰਦ ਨੇ ਦੱਸਿਆ ਕੇ ਪਿਛਲੇ ਕੁਝ ਦਿਨਾਂ ਤੋਂਮਾਰਕੀਟ ਕਮੇਟੀ ਅਧੀਨ ਆਉਂਦੀਆਂ ਮੰਡੀਆਂ ਵਿੱਚ ਲੱਗ ਭੱਗ412000 ਕਵਿੰਟਲ ਝੋਨੇ ਦੀ ਖ੍ਰੀਦ ਹੋ ਚੁਕੀ ਹੈ।ਪਰ ਸਰਕਾਰੀਖ੍ਰੀਦ ਏਜੰਸੀਆਂ ਵਲੋਂ ਝੋਨੇ ਦੀ ਖ੍ਰੀਦ ਦਾ ਕੰਮ ਅਜੇ ਤੱਕ ਸ਼ੁਰੂ ਨਹੀਂਹੋਇਆ ਸੀ।ਅੱਜ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇਸਕੱਤਰ ਮਾਰਕੀਟ ਕਮੇਟੀ ਰਮਨਦੀਪ ਸਿੰਘ ਥਿੰਦ,  ਪਨਸੱਪ, ਵੇਅਰਹਾਊਸ, ਪਨ ਗਰੇਨ ਖਰੀਦ ਏਜੰਸੀਆਂ ਦੇ ਇੰਸਪੈਕਟਰ ਅਤੇ ਮਾਰਕੀਟਕਮੇਟੀ ਦੇ ਕਰਮਚਾਰੀਆਂ ਦੀ ਮੌਜੂਦਗੀ ਵਿੱਚ 1500 ਕਵਿੰਟਲ ਝੋਨੇਦੀ ਖ੍ਰੀਦ ਨਾਲ ਜੰਡਿਆਲਾ ਗੁਰੂ ਵਿਖੇ ਖ੍ਰੀਦ ਸ਼ੁਰੂ ਕਰਵਾਈ।ਇਸਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਇੰਦਰ ਬੱਸੀ, ਰੋਮੀਬੱਸੀ, ਵਿਜੇ ਕੁਮਾਰ ਮਲਹੋਤਰਾ, ਸੰਜੀਵ ਚੋਪੜਾ, ਪ੍ਰਿੰਸ ਪਾਸੀ,ਪਰਮਿੰਦਰ ਰਿਪਨ, ਕਸ਼ਮੀਰ ਸਿੰਘ ਜਾਣੀਆਂ, ਜਸਵਿੰਦਰ ਸਿੰਘ ਝੰਡ,ਸੁਰਿੰਦਰ ਸਿੰਘ ਹੇਅਰ, ਸੁਰਜੀਤ ਸਿੰਘ ਕੰਗ, ਮਨਜਿੰਦਰ ਸਰਜਾ,ਕੁਲਬੀਰ ਸਿੰਘ ਮੰਡੀ ਸੁਪਰਵਾਈਜ਼ਰ, ਭਗਵੰਤਜੀਤ ਸਿੰਘ ਮੰਡੀਸੁਪਵਾeਜ਼ਿਰ, ਹਰਪ੍ਰੀਤ ਸਿੰਘ, ਕਰਨਬੀਰ ਸਿੰਘ, ਬਲਵਿੰਦਰ ਸਿੰਘ,ਯੋਗੇਸ਼ ਕੁਮਾਰ, ਗੁਰਪਾਲ ਸਿੰਘ ਅਤੇ ਰਾਜਪਾਲ ਸਿੰਘ ਮੌਜੂਦ ਸਨ।

No comments:

Post Top Ad

Your Ad Spot