ਐਨ.ਐਸ.ਐਸ ਵੰਲਟੀਅਰ ਨੇ ਸਵੱਛ ਭਾਰਤ ਮੁਹਿੰਮ ਦੇ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤੀ ਸਫਾਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 9 October 2017

ਐਨ.ਐਸ.ਐਸ ਵੰਲਟੀਅਰ ਨੇ ਸਵੱਛ ਭਾਰਤ ਮੁਹਿੰਮ ਦੇ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਕੀਤੀ ਸਫਾਈ

ਸਵੱਛ ਭਾਰਤ ਮੁਹਿੰਮ ਤਹਿਤ ਸਫਾਈ ਕਰਦੇ ਹੋਏ ਐਨ.ਐਸ.ਐਸ ਡੀ.ਏ.ਵੀ ਕਾਲਜ ਜਲਾਲਾਬਾਦ ਦੇ ਵੰਲਟੀਅਰ
ਜਲਾਲਾਬਾਦ, 9 ਅਕਤੂਬਰ (ਕ੍ਰਿਸ਼ਨ ਟਿਵਾਨਾਂ)-ਪੰਜਾਬ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਗਿਆਨੀ ਗੁਰਖਬਸ਼ ਸਿੰਘ ਡੀ.ਏ.ਵੀ ਕਾਲਜ ਜਲਾਲਾਬਾਦ ਦੇ ਪ੍ਰਿੰਸੀਪਲ ਸੰਜੇ ਸ਼ਰਮਾ ਦੀ ਅਗੁਵਾਈ ਹੇਠ ਇਕ ਰੋਜਾਂ  ਐਨ.ਐਸ.ਐਸ ਸਫਾਈ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਕਾਲਜ ਦੇ 130 ਵਲੰਟੀਅਰ ਨੇ 5 ਗਰੁੱਪਾਂ ਭਾਗ ਲੈ ਕੇ ਸਵੱਛ ਭਾਰਤ ਮੁਹਿੰਮ ਦੇ ਤਹਿਤ  ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਸਫਾਈ ਕੀਤੀ । ਇਸ ਮੌਕੇ ਕੈਪ ਇੰਚਾਰਜ ਆਰ.ਪੀ ਗੌਤਮ , ਪੋਫੈਸਰ ਅਮਨ ਹਾਂਡਾ, ਮੈਡਮ ਨਿਸ਼ਾ ਅਤੇ ਨਿਰਮਲਾ ਰਾਣੀ ਆਦਿ ਹਾਜ਼ਰ ਸਨ।

No comments:

Post Top Ad

Your Ad Spot