ਲੋਕਜਨ ਸੇਵਾ ਸੁਸਾਇਟੀ ਵੱਲੋ ਜਾਗਰਣ ਕਰਵਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 22 October 2017

ਲੋਕਜਨ ਸੇਵਾ ਸੁਸਾਇਟੀ ਵੱਲੋ ਜਾਗਰਣ ਕਰਵਾਇਆ ਗਿਆ

ਜਲੰਧਰ 22 ਅਕਤੂਬਰ (ਦਲਵੀਰ ਸਿੰਘ)- ਜਲੰਧਰ ਦੇ ਮੁਹੱਲਾ ਭਾਰਤ ਨਗਰ ਨੇੜੇ ਚੁਗਿੱਟੀ ਵਿਚ ਲੋਕਜਨ ਸੇਵਾ ਸੁਸਾਇਟੀ ਵੱਲੋ ਪਿਛਲੇ15 ਸਾਲ ਤੋ ਲਗਾਤਾਰ ਜਾਗਰਣ 21-10-17ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ।ਜਾਗਰਣ ਦੀ ਸ਼ੁਰੂਆਤ ਮਹੰਤ ਅਜੇ ਐਡ ਪਾਰਟੀ ਨੇ ਸ਼੍ਰੀ ਗਣੇਸ਼ ਜੀ ਅਤੇ ਸ਼ਿਵ ਭਗਵਾਨ ਜੀ ਦਾ ਗੁਣਗਾਣ ਕੀਤਾ। ਸੁਸਾਇਟੀ ਦੇ ਪ੍ਰਧਾਨ ਦੀਨਬੰਦੂ ਦੀਨਾਨਾਥ ਵੱਲੋ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦਿੱਤਾ ।ਇਸ ਮੌਕੇ ਮਨਜੀਤ ਸਿੰਘ ਸਿਮਰਨ,ਜਸਵਿੰਦਰ ਸਿੰਘ ਬਿੱਲਾ,ਧਰਮਿੰਦਰ ਰਾਣਾ,ਸੁਰਿੰਦਰ ਸਿੰਘ ਪੂਪਾ,ਰੇਸ਼ਮ ਮੂਹਿਦਰੂ,ਸੁਰਿੰਦਰ ਛਿੰਦਾ,ਅਕਾਲੀ ਦਲ ਦੇ ਆਗੂ ਇਕਬਾਲ ਸਿੰਘ ਢੀਂਡਸਾ, ਕਪਿਲ ਸ਼ਰਮਾ, ਜਤਿੰਦਰ ਨਿੱਕਾ,ਆਲਮ ਅਲੀ,ਸੁਨੀਲ ਔਰੜਾ,ਕਪਿਲ,ਰੇਸ਼ਮ ਗਿਲ ,ਲਵਲੀ, ਟੋਨੀ, ਸੁਭਾਸ਼,ਪਵਨ ਮਹੰਤ, ਇਕਬਾਲ ਸਿੰਘ, ਰਾਮ ਦਿਆਲ, ਨਰੇਸ਼, ਬਬਲੂ ਸੋਨੀ,ਕਮਲੇਸ਼ ਸਿੰਘ, ਰਾਜੂ ਸਿੰਘ, ਵਿਜੇ ਪਕਾਸ਼,ਤਿਵਾੜੀ, ਰਾਮ, ਮਹਾਵੀਰ ਸੇਠ, ਵਿਨੋਦ ਜਸਵਾਲ, ਅਰਵਿੰਦ, ਰਜਨੀਸ਼ ਕੁਮਾਰ, ਦੇਵ ਰਾਜ, ਔਸਕ ਕੁਮਾਰ, ਜਸਵਿੰਦਰ ਜੱਸੀ, ਨੀਲਮ ਜਸਵਾਲ, ਸਾਤੀ ਦੇਵੀ, ਊਸ਼ਾ ਰਾਣੀ, ਕਮਲੇਸ਼ ,ਸਰੋਜ, ਸਰਮਿਲਾ ਅਤੇ ਹਰ ਕਾਫੀ ਮੱਹੁਲਾ ਨਿਵਾਸੀ ਸਨ।

No comments:

Post Top Ad

Your Ad Spot