ਸੰਸਾਰ ਦੇ ਕਣ ਕਣ ਵਿੱਚ ਭਗਵਾਨ ਮੌਜੂਦ ਹੈ-ਸਵਾਮੀ ਸੁਮੇਦਾਨੰਦ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 23 October 2017

ਸੰਸਾਰ ਦੇ ਕਣ ਕਣ ਵਿੱਚ ਭਗਵਾਨ ਮੌਜੂਦ ਹੈ-ਸਵਾਮੀ ਸੁਮੇਦਾਨੰਦ

ਸ੍ਰੀਮਦ ਭਾਗਵਤ ਕਥਾ ਦਾ ਦੂਸਰੇ ਦਿਨ ਆਯੋਜਨ
ਸੁਮੇਦਾਨੰਦ ਜੀ ਮਹਾਰਾਜ ਕਥਾ ਦਾ ਵਰਨਣ ਕਰਦੇ ਹੋਏ।
ਪਟਿਆਲਾ 23 ਅਕਤੂਬਰ (ਜਸਵਿੰਦਰ ਆਜ਼ਾਦ)- ਉਘੇ ਸਮਾਜ ਸੇਵਕ ਜੀਵਨ ਲਾਲ ਸ਼ਰਮਾ ਵਲੋਂ ਕ੍ਰਿਸ਼ਨ ਲਾਲ ਸ਼ਰਮਾ, ਵਿਜੇ ਕੁਮਾਰ ਸ਼ਰਮਾ ਅਤੇ ਸ੍ਰੀ ਰਾਧਾ ਕ੍ਰਿਸ਼ਨ ਕ੍ਰਿਪਾ ਫਾਉਂਡੇਸ਼ਨ ਟਰੱਸਟ ਦੇ ਸਹਿਯੋਗ ਨਾਲ ਸਥਾਨਕ ਪ੍ਰੇਮ ਸਿੰਘ ਧਰਮਸ਼ਾਲਾ ਫੈਕਟਰੀ ਏਰੀਆ ਵਿਖੇ ਪਹਿਲੀ ਸ੍ਰੀਮਦ ਭਾਗਵਤ ਕਥਾ ਗਿਆਨ ਯੱਗ ਦੇ ਦੂਸਰੇ ਦਿਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸੀ.ਈ.ਓ ਚੈਨਲ ਤੋਂ ਪਹੁੰਚੇ ਅਤੇ ਕਥਾ ਦਾ ਆਨੰਦ ਮਾਣਿਆ। ਇਸ ਮੌਕੇ ਕਥਾਵਾਚਕ ਸਵਾਮੀ ਸੁਮੇਦਾਨੰਦ ਜੀ ਮਹਾਰਾਜ ਵਰਿੰਦਾਵਨ ਵਾਲਿਆਂ ਨੇ ਕਪਿਲ ਦੇਵਹੁਤਿ ਸੰਵਾਦ ਕਥਾ ਰਾਹੀਂ ਪ੍ਰਵਚਨ ਕਰਦੇ ਹੋਏ ਕਿਹਾ ਕਿ ਸੰਸਾਰ ਦੇ ਕਣ ਕਣ ਵਿੱਚ ਭਗਵਾਨ ਮੌਜੂਦ ਹੈ।ਸਾਨੂੰ ਸਾਰਿਆ ਨੂੰ ਭਗਵਾਨ ਦੀ ਭਗਤੀ ਵਿੱਚ ਲੀਨ ਰਹਿਣਾ ਚਾਹੀਦਾ ਹੈ। ਜਿਸ ਨਾਲ ਉਹਨਾਂ ਦਾ ਜੀਵਨ ਉਤਮ ਅਤੇ ਸਫਲ ਬਣ ਜਾਂਦਾ ਹੈ। ਇਸ ਮੌਕੇ ਸ਼ਿਵ ਕੁਮਾਰ ਸ਼ਰਮਾ, ਕੌਸ਼ਲਿਆ ਦੇਵੀ, ਅੰਜੂ ਸ਼ਰਮਾ, ਯੋਗੇਸ਼ ਸ਼ਰਮਾ, ਮੋਹਿਤ ਸ਼ਰਮਾ, ਅੰਜਨਾ ਸ਼ਰਮਾ, ਸ਼ਿਲਪਾ ਸ਼ਰਮਾ ਅਤੇ ਹੋਰ ਇਲਾਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

No comments:

Post Top Ad

Your Ad Spot