ਜਲੰਧਰ ਦੇ ਮੁਹੱਲਾ ਕਮਲ ਵਿਹਾਰ ਵਿਚ ਮੁਹੱਲਾ ਨਿਵਾਸੀਅਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 11 October 2017

ਜਲੰਧਰ ਦੇ ਮੁਹੱਲਾ ਕਮਲ ਵਿਹਾਰ ਵਿਚ ਮੁਹੱਲਾ ਨਿਵਾਸੀਅਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ

ਜਲੰਧਰ 11 ਅਕਤੂਬਰ (ਦਲਵੀਰ ਸਿੰਘ)- ਜਲੰਧਰ ਦੇ ਮੁਹੱਲਾ ਕਮਲ ਵਿਹਾਰ ਵਿਚ ਮੁਹੱਲਾ ਨਿਵਾਸੀ ਨੇ ਆਪਣੇ ਏਰੀਏ ਵਿਚ ਇਕ ਆਦਮੀ ਆਪਣੀ ਜਮੀਨ ਦੇ ਵਿਚ ਛੋਟੇ ਛੋਟੇ ਕਮਰੇ ਬਣ ਕੇ ਪ੍ਰਵਾਸੀ ਲੋਕ ਨੂੰ ਕਿਰਾਇਆ ਤੇ ਦੇਨਾ ਲਈ ਤਿਆਰ ਕਰ ਰਿਹਾ ਸੀ ਉਸ ਨੂੰ ਮੁਹੱਲਾ ਨਿਵਾਸੀਅਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ। ਮੁਹੱਲੇ ਦੇ ਲੋਕਾ ਦਾ ਕਹਿਣਾ ਸੀ ਕਿ ਨਾ ਤਾ ਇਸ ਦਾ ਕੋਈ ਨਕਸ਼ ਪਾਸ ਹੈ ਅਤੇ ਨਾ ਹੀ ਕੋਈ ਕਾਨੂੰਨ ਹੈ ਇਸ ਤਰ੍ਹਾ ਦੀ ਉਸਾਰੀ ਕਰਨ ਲਈ ਇਸ ਵਾਲਾ ਧਿਆਨ ਦਿੱਤਾ ਜਾਵੇ। ਇਸ ਨਾਲ ਮੁਹੱਲੇ ਦੀ ਸੁੰਦਰਤਾ ਵੀ  ਖਰਾਬ ਹੁੰਦੀ ਹੈ ਇਸ ਮੌਕੇ ਤੇ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਮਨਜੀਤ ਸਿੰਘ ਸਿਮਰਨ, ਪਲਵਿੰਦਰ ਸੋਹਲ,ਹਨੀ ਦਾਦਰ, ਸੰਜੀਵ ਰਾਣਾ, ਕੁਲਦੀਪ ਸਿੰਘ, ਮਹਿੰਗਾ ਰਾਮ, ਗੋਰਾ ਅਗਰਵਾਲ, ਚਿਟੂ ਅਗਰਵਾਲ, ਚੋਪੜਾ ਅਤੇ ਹਰ ਮੁੱਹਲੇ ਦੀ ਔਰਤਾ ਵੀ ਮੌਜੂਦ ਸਨ।

No comments:

Post Top Ad

Your Ad Spot