ਮਹੇੜੂ ਵਿਖੇ ਬਾਬਾ ਚਤਰਾ ਜੀ ਘੋੜੀ ਵਾਲੇ ਦੇ ਦਰਬਾਰ 'ਤੇ ਮੇਲਾ 9-10 ਅਕਤੂਬਰ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 5 October 2017

ਮਹੇੜੂ ਵਿਖੇ ਬਾਬਾ ਚਤਰਾ ਜੀ ਘੋੜੀ ਵਾਲੇ ਦੇ ਦਰਬਾਰ 'ਤੇ ਮੇਲਾ 9-10 ਅਕਤੂਬਰ ਨੂੰ

ਫਗਵਾੜਾ 5 ਅਕਤੂਬਰ (ਹਰੀਸ਼ ਭੰਡਾਰੀ)- ਡੇਰਾ 108 ਬਾਬਾ ਚਤਰਾ ਜੀ ਘੋੜੀ ਵਾਲਿਆਂ ਦੇ ਪਵਿੱਤਰ ਅਸਥਾਨ 'ਤੇ ਸਾਲਾਨਾ ਮੇਲਾ 9 ਅਤੇ 10 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਚੇਅਰਮੈਨ ਰਾਮ ਆਸਰਾ ਰਾਣਾ ਨੇ ਦੱਸਿਆ ਕਿ 9 ਅਕਤੂਬਰ ਨੂੰ ਕਵਾਲੀਆਂ ਅਤੇ ਨਕਲਾਂ ਦੇ ਪ੍ਰੋਗਰਾਮ ਹੋਣਗੇ ਅਤੇ 10 ਨੂੰ ਪ੍ਰਸਿੱਧ ਗਾਇਕ ਕਲਾਕਾਰ ਬਾਬਾ ਜੀ ਦੀ ਮਹਿਮਾ ਗਾਉਣਗੇ। ਜਾਣਕਾਰੀ ਦਿੰਦੇ ਸਮੇਂ ਪ੍ਰਧਾਨ ਲੇਖ ਰਾਜ, ਖਜ਼ਾਨਚੀ ਮਨੋਹਰ ਲਾਲ, ਸਲਾਹਕਾਰ ਹਿਕਮਤ ਰਾਏ, ਸੁਰਿੰਦਰ ਘੁੰਮਣ, ਸੁਖਵਿੰਦਰ ਸਿੰਘ ਕਾਲਾ, ਤੀਰਥ ਰਾਮ, ਸੰਨੀ ਜੌਹਲ, ਨਰਜੀਤ ਸਿੰਘ, ਸੋਨੂੰ ਧਾਲੀਵਾਲ, ਟਵਿੰਕਲ ਬੱਤਰਾ, ਸਤਵਿੰਦਰ ਸੰਧੂ, ਤਲਵਿੰਦਰ ਜੌਹਲ, ਧਰਮਿੰਦਰ ਸੰਧੂ ਅਤੇ ਬਿੱਲਾ ਸੰਧੂ ਆਦਿ ਮੌਜੂਦ ਸਨ। ਮੇਲੇ ਦੇ ਦੋਵੇਂ ਦਿਨ ਹੀ ਲੰਗਰ ਅਟੁੱਟ ਵਰਤਣਗੇ।

No comments:

Post Top Ad

Your Ad Spot