ਦਾਤਾ ਖਵਾਜਾ ਪੀਰ ਚਹੇੜੂ ਪੁਲ ਹੇਠਾਂ ਸਾਲਾਨਾ ਮੇਲਾ ਮਿਤੀ 14,15 ਅਤੇ 16 ਸਤੰਬਰ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 10 September 2017

ਦਾਤਾ ਖਵਾਜਾ ਪੀਰ ਚਹੇੜੂ ਪੁਲ ਹੇਠਾਂ ਸਾਲਾਨਾ ਮੇਲਾ ਮਿਤੀ 14,15 ਅਤੇ 16 ਸਤੰਬਰ ਨੂੰ

ਫਗਵਾੜਾ 10 ਸਤੰਬਰ (ਹਰੀਸ਼ ਭੰਡਾਰੀ)- ਦਾਤਾ ਖਵਾਜਾ ਪੀਰ ਚਹੇੜੂ ਪੁਲ ਹੇਠਾਂ ਸਾਲਾਨਾ ਮੇਲਾ ਮਿਤੀ 14,15 ਅਤੇ 16 ਸਤੰਬਰ ਨੂੰ ਬੜੀ ਹੀ ਸਰਧਾ ਸਹਿਤ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਮਹਿੰਦਰ ਮਹੇੜੂ ਨੇ ਦੱਸਿਆ ਕਿ ਗੱਦੀ ਨਸ਼ੀਨ ਬੀਬੀ ਰਾਮ ਪਿਆਰੀ ਜੀ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਪ੍ਰਸਿੱਧ ਬਾਲੀਬੁੱਡ ਗਾਇਕ ਅਮਰ ਅਰਸ਼ੀ, ਨਰਿੰਦਰ ਜੋਤ ਅਤੇ ਗਾਇਕ ਆਸ਼ੂ ਸਿੰਘ ਪੀਰਾਂ ਦੀ ਮਹਿਮਾਂ ਦਾ ਗੁਣਗਾਣ ਕਰਨਗੇ। ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਸੰਤ-ਮਹਾਪੁਰਸ਼ ਵੀ ਪੁੱਜਣਗੇ। 14 ਸਤੰਬਰ ਨੂੰ ਚਿਰਾਗ ਅਤੇ ਮਹਿੰਦੀ ਦੀ ਰਸਮ ਅਦਾ ਹੋਵੇਗੀ, 15 ਸਤੰਬਰ ਕਵਾਲੀਆਂ ਅਤੇ ਸਭਿਆਚਾਰਕ ਪ੍ਰੋਗਰਾਮ ਹੋਵੇਗਾ ਅਤੇ 16 ਨੂੰ ਬੇੜਾ ਤਾਰਨ ਦੀ ਰਸਮ ਹੋਵੇਗੀ। ਲੰਗਰ ਅਟੁੱਟ ਵਰਤਣਗੇ।

No comments:

Post Top Ad

Your Ad Spot