ਕਮਲ ਵਿਹਾਰ ਵਿਚ ਜੈ ਜੈ ਦੁਰਗਾ ਨੌਜਵਾਨ ਸਭਾ ਵੱਲੋਂ 9ਵਾਂ ਸਾਲਾਨਾ ਜਾਗਰਣ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 30 September 2017

ਕਮਲ ਵਿਹਾਰ ਵਿਚ ਜੈ ਜੈ ਦੁਰਗਾ ਨੌਜਵਾਨ ਸਭਾ ਵੱਲੋਂ 9ਵਾਂ ਸਾਲਾਨਾ ਜਾਗਰਣ

ਜਲੰਧਰ 30 ਸਤੰਬਰ (ਦਲਵੀਰ ਸਿੰਘ ਕਲੋਈਆ)- ਕਮਲ ਵਿਹਾਰ ਵਿਚ ਜੈ ਜੈ ਦੁਰਗਾ ਨੌਜਵਾਨ ਸਭਾ ਵੱਲੋਂ 9ਵਾਂ ਸਾਲਾਨਾ ਜਾਗਰਣ ਸ਼ੁੱਕਰਵਾਰ 29 ਸਤੰਬਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਾਂਸਦ ਸੰਤੋਖ ਚੌਧਰੀ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਮਹਾਮਾਈ ਦਾ ਅਸ਼ੀਰਵਾਦ ਹਾਸਲ ਕੀਤਾ। ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਮਹੰਤ ਅਸ਼ਵਨੀ ਸ਼ਰਮਾ, ਸ਼ਸ਼ੀ ਸ਼ਹੀਦ, ਰਣਜੀਤ ਰਾਣਾ ਐਂਡ ਪਾਰਟੀ ਨੇ ਮਹਾਮਾਈ ਦਾ ਗੁਣਗਾਣ ਕਰਕੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ।ਮਹਾਮਾਈ ਦੇ ਭਗਤਾਂ ਦੇ ਲਈ ਸਾਰੀ ਰਾਤ ਲੰਗਰ ਦਾ ਅਤੁੱਟ ਪ੍ਰਬੰਧ ਕੀਤਾ ਗਿਆ ਸੀ। ਇਸ ਵੇਲੇ ਕਮਲ ਵਿਹਾਰ ਦੇ ਨਿਵਾਸੀਅਾਂ ਤੋ ਇਲਾਵਾ ਨੇੜੇ ਦੇ ਇਲਾਕਿਆਂ ਵਿਚੋ ਕਾਫੀ ਮਾਤਾ ਦੇ ਭਗਤਾਂ ਅਤੇ ਸੀਨੀਅਰ ਕਾਂਗਰਸੀ ਨੇਤਾ ਮਨਜੀਤ ਸਿੰਘ ਸਿਮਰਨ, ਕਪਿਲ ਸ਼ਰਮਾ, ਅਸ਼ੋਕ ਹੰਸ ਆਦਿ ਨੇ ਵੀ ਮਹਾਮਾਈ ਦਾ ਅਸ਼ੀਰਵਾਦ ਹਾਸਲ ਕੀਤਾ।

No comments:

Post Top Ad

Your Ad Spot