ਕੋਮਲ ਗਿੱਲ, ਅਮਿਤ ਸ਼ਰਮਾ ਅਤੇ ਕਿਸ਼ਨ ਨਾਰਾਇਣ ਦੇਸੀ ਪਿਸਤੌਲ ਅਤੇ ਇੱਕ ਜਿੰਦਾ ਕਾਰਤੂਸ ਸਮੇਤ ਫੜੇ ਗਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 6 September 2017

ਕੋਮਲ ਗਿੱਲ, ਅਮਿਤ ਸ਼ਰਮਾ ਅਤੇ ਕਿਸ਼ਨ ਨਾਰਾਇਣ ਦੇਸੀ ਪਿਸਤੌਲ ਅਤੇ ਇੱਕ ਜਿੰਦਾ ਕਾਰਤੂਸ ਸਮੇਤ ਫੜੇ ਗਏ

ਫਗਵਾੜਾ 6 ਸਤੰਬਰ (ਹਰੀਸ਼ ਭੰਡਾਰੀ)- ਐਸ ਐਸ ਪੀ ਕਪੂਰਥਲਾ ਸ੍ਰੀ ਸੰਦੀਪ ਸਿੰਘ ਨੇ ਐਸ. ਪੀ. ਫਗਵਾੜਾ ਪੀ.ਐਸ.ਭੰਡਾਲ ਦੀ ਮੌਜੂਦਗੀ ਵਿੱਚ ਦੱਸਿਆ ਕਿ ਅਰੋਪੀ ਅਮਿਤ ਸ਼ਰਮਾ ਪੁੱਤਰ ਅਸ਼ਮਨੀ ਕੁਮਾਰ ਵਾਸੀ ਮੁਹੱਲਾ ਕਿਸ਼ਨਪੁਰਾ ਪੁਲਿਸ ਥਾਣਾ ਡਿਵੀਜ਼ਨ-ਨੰ:3 ਜਲੰਧਰ, ਕੋਮਲ ਗਿੱਲ ਪੁੱਤਰ ਪੂਰਨ ਚੰਦ ਵਾਸੀ ਅੰਬੇਡਕਰੀ ਨਗਰ 'ਚ ਸਿਟੀ ਪੁਲਿਸ ਰਾਮਾਮੰਡੀ ਜਲੰਧਰ ਅਤੇ ਕਿਸ਼ਨ ਨਰਾਇਣ ਉਰਫ ਕਰਨ ਪੁੱਤਰ ਸੱਤ ਨਾਰਾਇਣ ਵਾਸੀ ਥ੍ਰੀ ਸਟਾਰ ਪੈਰਾਡਾਈਜ਼ ਕਾਲੋਨੀ ਲੰਬਾ ਪਿੰਡ  ਚੌਂਕ ਥਾਣਾ ਡਿਵੀਜ਼ਨ ਨੰ:8 ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਪਿਸਤੌਲ ਦੇ ਬਲ 'ਤੇ ਘਾਤਕ ਲੁੱਟ ਖੋਹ ਕੀਤੀ ਸੀ, ਫਗਵਾੜਾ ਪੁਲਿਸ ਨੇ ਇਨ੍ਹਾਂ ਤਿੰਨਾਂ ਆਰੋਪੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਆਰੋਪੀਆਂ ਪਾਸੋਂ ਇੱਕ ਮੋਟਰਸਾਈਕਲ ਅਤੇ 1700 ਰੁਪਏ ਦੀ ਨਕਦੀ ਵੀ ਮਿਲੀ ਹੈ।

No comments:

Post Top Ad

Your Ad Spot