ਬੱਚਿਆਂ ਦੁਆਰਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਇਆ ਗਿਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 30 September 2017

ਬੱਚਿਆਂ ਦੁਆਰਾ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਮਨਾਇਆ ਗਿਆ

ਰਾਵਣ ਦੇ ਪੁਤਲੇ ਸਾਹਮਣੇ ਖੜ੍ਹੀ ਬੱਚਿਆਂ ਦੀ
ਸਾਰੀ ਟੀਮ ਰਾਹੁਲ, ਨੀਰਜ, ਅਭੀ, ਆਰੀਅਨ
ਜਲੰਧਰ 30 ਸਤੰਬਰ (ਜਸਵਿੰਦਰ ਆਜ਼ਾਦ)- ਗੜ੍ਹਾ ਪਿੰਡ ਦੇ ਮੁਹੱਲੇ ਕੰਨਿਆਂਵਾਲੀ ਦੇ ਬਚਿਆਂ ਦੁਆਰਾ ਰਾਵਣ ਦਾ ਪੁਤਲਾ ਬਣਾਇਆ ਗਿਆ ਜਿਸ ਨੂੰ ਬੱਚਿਆਂ ਨੇ ਸਾੜ ਕੇ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਮਨਾਇਆ। ਇਸ ਮੌਕੇ ਤੇ ਮੁਹੱਲੇ ਦੇ ਬਹੁਤ ਸਾਰੇ ਲੋਕ ਸ਼ਾਮਿਲ ਹੋਏ ਕਾਫੀ ਲੋਕਾਂ ਨੇ ਵੱਡੇ ਦੁਸਹਿਰੇ ਵਿਚ ਜਾਣ ਦੀ ਥਾਂ ਬੱਚਿਆਂ ਦੁਆਰਾ ਮਨਾਇਆ ਗਿਆ ਦੁਸਹਿਰਾ ਵੇਖਣਾ ਹੀ ਪਸੰਦ ਕੀਤਾ।

No comments:

Post Top Ad

Your Ad Spot