ਸੇਂਟ ਸੋਲਜਰ ਨੇ ਤਿਰੰਗੇ ਨੂੰ ਸਲਾਮ ਕਰ ਮਨਾਇਆ ਆਜ਼ਾਦੀ ਦਿਵਸ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 14 August 2017

ਸੇਂਟ ਸੋਲਜਰ ਨੇ ਤਿਰੰਗੇ ਨੂੰ ਸਲਾਮ ਕਰ ਮਨਾਇਆ ਆਜ਼ਾਦੀ ਦਿਵਸ

ਜਲੰਧਰ 14 ਅਗਸਤ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਗਰੁੱਪ ਦੇ ਸਭੀ ਸਕੂਲਾਂ ਅਤੇ ਕਾਲਜਾਂ ਵਿੱਚ ਤਿਰੰਗੇ ਝੰਡੇ ਨੂੰ ਸਲਾਮ ਕਰਦੇ ਹੋਏ 71ਵਾਂ ਆਜ਼ਾਦੀ ਦਿਵਸ ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਚਿਹਰੇ, ਸਕੂਲ ਕੈਂਪਸ ਵਿੱਚ ਤਿਰੰਗੇ ਬਣਾ ਕੇ ਅਤੇ ਹੱਥਾਂ ਵਿੱਚ ਫੜ ਦੇਸ਼ ਭਗਤੀ ਦੇ ਗੀਤ, ਡਾਂਸ, ਕਵਿਤਾਵਾਂ ਅਤੇ ਭਾਰਤ ਮਾਤਾ, ਭਗਤ ਸਿੰਘ, ਝਾਂਸੀ ਦੀ ਰਾਣੀ, ਮਹਾਤਮਾ ਗਾਂਧੀ, ਮੰਗਲ ਪਾਂਡੇ ਅਤੇ ਸਭ ਸ਼ਹੀਦਾਂ ਵਲੋਂ ਕੀਤੇ ਗਏ। ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਨੂੰ ਮਾਇਮ, ਲਘੂ ਨਾਟਿਕਾਮ, ਕਵਿਤਾ ਨਾਲ ਪੇਸ਼ ਕੀਤਾ। ਵਿਦਿਆਰਥੀਆਂ ਵਲੋਂ ਤਿਰੰਗੇ ਝੰਡੇ ਲਹਿਰਾ ਕਰ ਉਸਨੂੰ ਸਲਾਮ ਕਰਦੇ ਰਾਸ਼ਟਰੀ ਗੀਤ ਕਰ ਆਜ਼ਾਦੀ ਦਿਵਸ ਮਨਾਇਆ ਗਿਆ। ਚੇਅਰਮੈਨ ਅਨਿਲ ਚੋਪੜਾ, ਵਾਇਸ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਸਭ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ।

No comments:

Post Top Ad

Your Ad Spot