ਡਾ. ਜਵਾਹਰ ਧੀਰ ਦੀ ਨਵੀਂ ਪੁਸਤਕ 'ਜੀਵਨ ਦੀਆਂ ਯਾਦਾਂ' 12 ਨੂੰ ਹੋਵੇਗੀ ਰਿਲੀਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 10 August 2017

ਡਾ. ਜਵਾਹਰ ਧੀਰ ਦੀ ਨਵੀਂ ਪੁਸਤਕ 'ਜੀਵਨ ਦੀਆਂ ਯਾਦਾਂ' 12 ਨੂੰ ਹੋਵੇਗੀ ਰਿਲੀਜ਼

ਫਗਵਾੜਾ 10 ਅਗਸਤ (ਹਰੀਸ਼ ਭੰਡਾਰੀ)- ਭਾਰਤ ਦੇ ਤੀਰਥ, ਮੇਰੀ ਵਿਦੇਸ਼ ਯਾਤਰਾ ਆਸਟਰੇਲੀਆ ਆਦਿ ਪੁਸਤਕਾਂ ਦੇ ਲੇਖਕ ਡਾ. ਜਵਾਹਰ ਧੀਰ ਦੀ ਨਵੀਂ ਪੁਸਤਕ 'ਜੀਵਨ ਦੀਆਂ ਯਾਦਾਂ' ਮਿਤੀ 12 ਅਗਸਤ 2017 ਦਿਨ ਸ਼ਨੀਵਾਰ, ਗੁਰੂ ਹਰਿਗੋਬਿੰਦ ਨਗਰ, ਫਗਵਾੜਾ ਵਿਖੇ ਰਿਲੀਜ਼ ਹੋ ਰਹੀ ਹੈ । ਮੁੱਖ ਮਹਿਮਾਨ ਸ੍ਰੀਮਤੀ ਜੋਤੀ ਬਾਲਾ ਮੱਟੂ (ਐਸ.ਡੀ.ਐਮ.) ਫਗਵਾੜਾ ਹੋਣਗੇ ਅਤੇ ਪ੍ਰਧਾਨਗੀ ਸ਼੍ਰੀ ਕੇ. ਕੇ ਮਰਦਾਨਾ (ਐਮ. ਡੀ. ਸੁਖਜੀਤ ਸਟਾਰਚ ਐਂਡ ਕੈਮੀਕਲਜ਼ ਲਿਮਿ. ਦੀ ਹੋਵੇਗੀ। ਗੌਰਤਲਬ ਹੈ ਕਿ ਡਾ. ਜਵਾਹਰ ਧੀਰ ਤੇ ਇੱਕ ਡਾਕਿਊਮੈਂਟਰੀ ਫਿਲਮ ਵੀ ਬਣ ਚੁੱਕੀ ਹੈ ਅਤੇ ਇਨ੍ਹਾਂ ਨੂੰ 'ਹਿਮਾਲਿਆ ਪੁੱਤਰ' ਐਵਾਰਡ ਨਾਲ ਵੀ ਸਨਮਾਨਿਆ ਜਾ ਚੁੱਕਾ ਹੈ । ਬਹੁਤ ਹੀ ਅੱਛੀ ਸ਼ਖ਼ਸੀਅਤ ਦਾ ਨਾਮ ਹੈ ਡਾ. ਜਵਾਹਰ ਧੀਰ।

1 comment:

Yash Chopra said...

Congratulatins dr Dheer !

Post Top Ad

Your Ad Spot