ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ, ਜਲੰਧਰ ਦੇ ਪੋਸਟਗਰੈਜੂਏਟ ਕੰਮਪਿਊਟਰ ਸਾਇੰਸ ਅਤੇ ਆਈ.ਟੀ ਵਿਭਾਗ ਵਿੱਚ ਫਰੈਸਰ ਪਾਰਟੀ ਦਾ ਆਯੋਜਨ ਕੁਮਾਰੀ ਨੀਤੀਕਾ ਬਣੀ ਮਿਸ ਫਰੈਸਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 10 August 2017

ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ, ਜਲੰਧਰ ਦੇ ਪੋਸਟਗਰੈਜੂਏਟ ਕੰਮਪਿਊਟਰ ਸਾਇੰਸ ਅਤੇ ਆਈ.ਟੀ ਵਿਭਾਗ ਵਿੱਚ ਫਰੈਸਰ ਪਾਰਟੀ ਦਾ ਆਯੋਜਨ ਕੁਮਾਰੀ ਨੀਤੀਕਾ ਬਣੀ ਮਿਸ ਫਰੈਸਰ

ਜਲੰਧਰ 10 ਅਗਸਤ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ.ਡੀ ਕਾਲਜ, ਜਲੰਧਰ ਦੇ ਪੋਸਟ ਗਰੈਜੂਏਟ ਕੰਮਪਿਊਟਰ ਸਾਇੰਸ ਐਡ ਆਈ.ਟੀ ਵਿਭਾਗ ਦੁਆਰਾ ਫਰੈਸਰਜ ਪਾਰਟੀ ਆਯੋਜਿਤ ਕੀਤੀ ਗਈ। ਜਿਸਦੇ ਮੁਖ ਮਹਿਮਾਨ ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਸਨ। ਮੁਖ ਮਹਿਮਾਨ ਦੁਆਰਾ ਜੋਤੀ ਜਗਾ ਕੇ ਸਮਾਰੋਹ ਦਾ ਆਰੰਭ ਹੋਇਆ। ਇਸ ਮੋਕੇ ਸੀਨੀਅਰ ਵਿਦਿਆਰਥੀਆਂ ਨੇ ਕਾਲਜ ਵਿਚ ਨਵੇ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਮਾਡਲਿੰਗ ਦੁਆਰਾ ਆਪਣੀ ਪ੍ਰਤਿਭਾ ਦਿਖਾਉਣ ਦਾ ਮੋਕਾ ਦਿਤਾ। ਇਹਨਾ ਵਿਦਿਆਰਥੀਆਂ ਵਿਚ ਕੁਮਾਰੀ ਨੀਤੀਕਾ (ਬੀ.ਸੀ.ਏ. ਸਮੈਸਟਰ ਪਹਿਲਾ) ਮਿਸ ਫਰੈਸ਼ਰ ਚੁਣੀ ਗਈ। ਕੁਮਾਰੀ ਹਰਜੋਤ (ਡੀ.ਸੀ.ਏ) ਮਿਸ ਗਾਰਜੀਅਸ ਅਤੇ ਕੁਮਾਰੀ ਕੋਸ਼ਿਕੀ (ਬੀ.ਸੀ.ਏ ਸਮੈਸਟਰ ਪਹਿਲਾ) ਮਿਸ ਐਲੀਗੈਟ ਚੁਣੀ ਗਈ। ਨਵੇ ਵਿਦਿਆਰਥੀਆਂ ਨੇ ਆਪਣੇ ਸੀਨੀਅਰਜ ਨੂੰ ਧੰਨਵਾਦ ਕਿਹਾ। ਪ੍ਰਿੰਸੀਪਲ  ਡਾ ਕਿਰਨ ਅਰੋੜਾ ਨੇ ਉਹਨਾਂ ਨੂੰ ਆਪਣੇ ਆਪਣੇ ਖੇਤਰ ਵਿਚ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ।

No comments:

Post Top Ad

Your Ad Spot