ਗਾਇਕੀ ਨੂੰ 'ਇਬਾਦਤ' ਦੀ ਤਰ੍ਹਾਂ ਮੰਨਦੇ ਹਨ ਗਾਇਕ:- ਪੰਮਾ ਮੱਲ੍ਹੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 31 July 2017

ਗਾਇਕੀ ਨੂੰ 'ਇਬਾਦਤ' ਦੀ ਤਰ੍ਹਾਂ ਮੰਨਦੇ ਹਨ ਗਾਇਕ:- ਪੰਮਾ ਮੱਲ੍ਹੀ

ਫਗਵਾੜਾ 31 ਜੁਲਾਈ (ਹਰੀਸ਼ ਭੰਡਾਰੀ)- ਗਾਇਕੀ ਨੂੰ 'ਇਬਾਦਤ' ਦੀ ਤਰ੍ਹਾਂ ਮੰਨਦੇ ਹਨ ਗਾਇਕ ਪੰਮਾ ਮੱਲ੍ਹੀ। ਬੇਸ਼ੱਕ ਇਹ ਪੰਜਾਬ ਪੁਲਿਸ ਵਿਚ ਇਕ ਉੱਚ ਅਹੁਦੇ ਵਜੋਂ ਸੇਵਾ ਨਿਭਾ ਰਹੇ ਹਨ। ਪਰ ਡਿਊਟੀ ਦੇ ਨਾਲ- ਨਾਲ ਇਹਨਾਂ ਨੇ ਗਾਇਕੀ ਦੇ ਸ਼ੌਂਕ ਨੂੰ ਵੀ ਬਰਕਰਾਰ ਰੱਖਿਆ ਹੋਇਆ ਹੈ। ਯਾਰ ਦਾ ਵਿਆਹ, ਝੂਠੀਏ, ਮੋਰਨੀ,ਗੇੜੀਆਂ, ਬੰਬ-ਬੰਬ ਬੋਲੇ, ਬਾਪ, ਕੌਮ ਦੇ ਹੀਰੇ ਆਦਿ ਐਲਬਮਾਂ ਅਤੇ ਟਰੈਕ ਸੰਗੀਤ ਦੀ ਝੋਲੀ ਪਾ ਚੁੱਕੇ ਜਿਥੇ ਇਕ ਸੁਰੀਲੇ ਗਾਇਕ ਹਨ। ਉੱਥੇ ਇਕ ਕੁਸ਼ਲ ਅਤੇ ਇਮਾਨਦਾਰ ਪੁਲਿਸ ਅਫ਼ਸਰ ਵੀ ਹਨ। ਭਗਤ ਸਿੰਘ ਦੀ ਫੋਟੋ ਜੇਕਰ ਲਗਦੀ ਨੋਟਾਂ 'ਤੇ ਸਿੰਗਲ ਟਰੈਕ ਵੀ ਇਨ੍ਹਾਂ ਦੀ  ਅਵਾਜ ਵਿਚ ਜਲਦ ਰਿਲੀਜ਼ ਹੋ ਰਿਹਾ ਹੈ। ਬਹੁਤ ਹੀ ਸਾਫ-ਸੁਥਰੀ ਸਖਸ਼ੀਅਤ ਹਨ ਬਲਜਿੰਦਰ ਸਿੰਘ ਉਰਫ ਪੰਮਾ ਮੱਲ੍ਹੀ।

No comments:

Post Top Ad

Your Ad Spot