ਗੀਤਕਾਰ ਅਜੈ ਸੁਰਪੁਰੀ ਦਾ ਲਿਖਿਆ ਗੀਤ ਰਿਲੀਜ ਲਈ ਤਿਆਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 26 July 2017

ਗੀਤਕਾਰ ਅਜੈ ਸੁਰਪੁਰੀ ਦਾ ਲਿਖਿਆ ਗੀਤ ਰਿਲੀਜ ਲਈ ਤਿਆਰ

ਫਗਵਾੜਾ 26 ਜੁਲਾਈ (ਹਰੀਸ਼ ਭੰਡਾਰੀ)- ਗੀਤਕਾਰੀ ਦੇ ਖੇਤਰ ਵਿਚ ਆਪਣੀ ਅਲੱਗ ਪਹਿਚਾਣ ਬਣਾਉਣ ਵਾਲਾ ਗੀਤਕਾਰ ਅਜੈ ਸੂਰਾਪੁਰੀ ਜਿਸਦਾ ਲਿਖਿਆ ਗੀਤ 'ਕਾਲੇ ਸ਼ੀਸ਼ੇ' (ਗਾਇਕ ਜਸਵਿੰਦਰ ਬੰਗਾ) ਜਿਸ ਨੂੰ ਸਰੋਤਿਆਂ ਨੇ ਬਹੁਤ ਹੀ ਪਸੰਦ ਕੀਤਾ ਅਤੇ ਇੱਕ ਹੋਰ ਗੀਤ ਇਤਬਾਰ ਜਸਵੀਰ ਮਾਹੀ ਦੀ ਅਵਾਜ ਵਿੱਚੋਂ ਜਲਦ ਹੀ ਰਿੰਗ ਰਿਕਾਰਡਸ ਵੱਲੋਂ ਸੋਸ਼ਲ ਸਾਈਟਾਂ 'ਤੇ ਰਿਲੀਜ ਕੀਤਾ ਜਾ ਰਿਹਾ ਹੈ। ਜਿਸਦੇ ਨਿਰਮਾਤਾ ਧਰਮਵੀਰ ਰਾਜੂ ਹਨ। ਗੀਤਕਾਰ ਅਜੈ ਸੁਰਪੁਰੀ ਨੇ ਦੱਸਿਆ ਕਿ ਇਸ ਗੀਤ ਦਾ ਸੰਗੀਤ ਸੰਗੀਤਕਾਰ ਜਗਤਾਰ ਸਿੰਘ ਨੇ ਬਹੁਤ ਹੀ ਵਧੀਆ ਤਿਆਰ ਕੀਤਾ ਹੈ। ਇਸਦਾ ਵੀਡੀਓ ਬਹੁਪੱਖੀ ਕਲਾਕਾਰ ਸੀਟੂ ਬਾਈ ਦੀ ਨਿਰਦੇਸ਼ਨਾ ਹੇਠ ਆਉਣ ਵਾਲੇ ਕੁੱਝ ਹੀ ਦਿਨਾਂ ਵਿਚ ਸ਼ੂਟ ਕੀਤਾ ਜਾਵੇਗਾ। ਉਮੀਦ ਹੈ ਸਰੋਤੇ ਮੇਰੇ ਇਸ 'ਇਤਬਾਰ ' ਗੀਤ ਨੂੰ ਵੀ ਮਾਣ ਬਖਸਣਗੇ।

No comments:

Post Top Ad

Your Ad Spot